ਨਾਈਜਰ ਦਰਿਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਾਈਜਰ ਦਰਿਆ (Joliba, Orimiri, Isa Ber, Oya, gher n gheren)
ਦਰਿਆ
ਕੂਲੀਕੋਰੋ, ਮਾਲੀ ਵਿਖੇ ਨਾਈਜਰ ਦਰਿਆ
ਨਾਂ ਦਾ ਸਰੋਤ: ਪਤਾ ਨਹੀਂ। ਸ਼ਾਇਦ ਬਰਬਰ ਭਾਸ਼ਾ ਦੇ ਸ਼ਬਦ ਘੇਰ ਦਰਿਆ ਤੋਂ
ਦੇਸ਼ ਗਿਨੀ, ਮਾਲੀ, ਨਾਈਜਰ, ਬੇਨਿਨ, ਨਾਈਜੀਰੀਆ
ਸਹਾਇਕ ਦਰਿਆ
 - ਖੱਬੇ ਸੋਕੋਤੋ ਦਰਿਆ, ਕਦੂਨਾ ਦਰਿਆ, ਬਨੂ ਦਰਿਆ
 - ਸੱਜੇ ਬਾਨੀ ਦਰਿਆ
ਸ਼ਹਿਰ ਤੰਬਾਕੂੰਦਾ, ਬਮਾਕੋ, ਤਿੰਬਕਤੂ, ਨਿਆਮੀ, ਲੋਕੋਜਾ, ਓਨਿਤਸ਼ਾ
ਦਹਾਨਾ
 - ਸਥਿਤੀ ਗਿਨੀ ਦੀ ਖਾੜੀ, ਨਾਈਜੀਰੀਆ
ਲੰਬਾਈ ੪,੧੮੦ ਕਿਮੀ (੨,੫੯੭ ਮੀਲ)
ਬੇਟ ੨੧,੧੭,੭੦੦ ਕਿਮੀ (੮,੧੭,੬੪੯ ਵਰਗ ਮੀਲ)
ਡਿਗਾਊ ਜਲ-ਮਾਤਰਾ ਨਾਈਜਰ ਡੈਲਟਾ
 - ਔਸਤ ੫,੫੮੯ ਮੀਟਰ/ਸ (੧,੯੭,੩੭੪ ਘਣ ਫੁੱਟ/ਸ) [੧]
 - ਵੱਧ ਤੋਂ ਵੱਧ ੨੭,੬੦੦ ਮੀਟਰ/ਸ (੯,੭੪,੬੮੫ ਘਣ ਫੁੱਟ/ਸ) [੨]
 - ਘੱਟੋ-ਘੱਟ ੫੦੦ ਮੀਟਰ/ਸ (੧੭,੬੫੭ ਘਣ ਫੁੱਟ/ਸ)
ਨਾਈਜਰ ਦਰਿਆ ਦਾ ਨਕਸ਼ਾ ਜਿਸ ਵਿੱਚ ਨਾਈਜਰ ਬੇਟ ਹਰੇ ਰੰਗ ਵਿੱਚ ਹੈ

ਨਾਈਜਰ ਦਰਿਆ (ਅੰਗਰੇਜ਼ੀ ਉਚਾਰਨ: /ˈnər/ NY-jər) ਪੱਛਮੀ ਅਫ਼ਰੀਕਾ ਦਾ ਪ੍ਰਮੁੱਖ ਦਰਿਆ ਹੈ ਜਿਸਦੀ ਲੰਬਾਈ ਲਗਭਗ ੪,੧੮੦ ਕਿ.ਮੀ. ਹੈ। ਇਸਦੇ ਬੇਟ ਦਾ ਖੇਤਰਫਲ ੨,੧੧੭,੭੦੦ ਵਰਗ ਕਿ.ਮੀ. ਹੈ।[੩] ਇਸਦਾ ਸਰੋਤ ਦੱਖਣ-ਪੂਰਬੀ ਗਿਨੀ ਦੇ ਗਿਨੀ ਪਹਾੜਾਂ ਵਿੱਚ ਹੈ। ਇਹ ਨੀਲ ਅਤੇ ਕਾਂਗੋ ਦਰਿਆਵਾਂ ਮਗਰੋਂ ਅਫ਼ਰੀਕਾ ਦਾ ਤੀਜਾ ਸਭ ਤੋਂ ਲੰਮਾ ਦਰਿਆ ਹੈ। ਇਸਦਾ ਪ੍ਰਮੱਖ ਸਹਾਇਕ ਦਰਿਆ ਬਨੂ ਦਰਿਆ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ