ਨਾਈਟ ਕੈਫ਼ੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਨਾਈਟ ਕੈਫ਼ੇ
ਫ਼ਰਾਂਸੀਸੀ: Le Café de nuit
ਕਲਾਕਾਰਵਿਨਸੈਂਟ ਵਾਨ ਗਾਗ
ਸਾਲ1889 (1889)
ਕਿਸਮਤੇਲ ਚਿੱਤਰ
ਪਸਾਰ72.4 cm × 92.1 cm (28.5 in × 36.3 in)
ਜਗ੍ਹਾਯੇਲ ਯੂਨੀਵਰਸਿਟੀ ਆਰਟ ਗੈਲਰੀ, ਨਿਊ ਹੇਵਨ

ਦ ਨਾਈਟ ਕੈਫ਼ੇ (ਫ਼ਰਾਂਸੀਸੀ: Le Café de nuit) ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀ ਇੱਕ ਪੇਂਟਿੰਗ ਹੈ। ਇਹ ਜੂਨ 1888 ਨੂੰ ਆਰਲੇਸ ਵਿੱਚ ਬਣਾਈ ਗਈ ਸੀ।[1]

ਹਵਾਲੇ[ਸੋਧੋ]

  1. Walther, Ingo F.; Metzger, Rainer (2012). Vincent van Gogh:The Complete Paintings. Köln: Taschen. pp. 428–29. ISBN 978-3822896433.