ਨਾਦੇਜ਼ਦਾ ਕਰੁਪਸਕਾਇਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਦੇਜ਼ਦਾ ਕਰੁਪਸਕਾਇਆ
ਨਾਦੇਜ਼ਦਾ ਕਰੁਪਸਕਾਇਆ, ਅੰਦਾਜ਼ਨ 1890ਵਿਆਂ ਵਿੱਚ
ਜਨਮ
ਨਾਦੇਜ਼ਦਾ ਕੋਂਸਤਾਂਤੀਨੋਵਨਾ ਕਰੁਪਸਕਾਇਆ
Надежда Константиновна Крупская

(1869-02-26)26 ਫਰਵਰੀ 1869
ਮੌਤ27 ਫਰਵਰੀ 1939(1939-02-27) (ਉਮਰ 70)
ਜੀਵਨ ਸਾਥੀਵਲਾਦੀਮੀਰ ਲੈਨਿਨ (ਸ਼ਾਦੀ 1898-1924)

ਨਾਦੇਜ਼ਦਾ ਕੋਂਸਤਾਂਤੀਨੋਵਨਾ "ਨਾਦੀਆ" ਕਰੁਪਸਕਾਇਆ (ਰੂਸੀ: Наде́жда Константи́новна Кру́пская, ਵਿਗਿਆਨਕ ਲਿਪੀਅੰਤਰ ਨਾਦੇਜ਼ਦਾ ਕੋਂਸਤਾਂਤੀਨੋਵਨਾ ਕਰੁਪਸਕਾਇਆ) (26 ਫਰਵਰੀ [ਪੁ.ਤ. 14 ਫਰਵਰੀ] 1869 – 27 ਫਰਵਰੀ 1939)[1] ਇੱਕ ਬੋਲਸ਼ਵਿਕ ਇਨਕਲਾਬੀ ਅਤੇ ਸਿਆਸਤਦਾਨ ਸੀ। ਉਸ ਨੇ ਰੂਸੀ ਇਨਕਲਾਬੀ ਨੇਤਾ ਵਲਾਦੀਮੀਰ ਲੈਨਿਨ ਨਾਲ 1898 ਵਿੱਚ ਵਿਆਹ ਕਰਵਾਇਆ। ਉਹ ਸੋਵੀਅਤ ਯੂਨੀਅਨ ਦੀ ਸਰਕਾਰ ਵਿੱਚ 1929 ਤੋਂ 1939 ਤੱਕ ਸਿੱਖਿਆ ਦੀ ਉਪ ਮੰਤਰੀ (ਕਾਮੀਸਾਰ) ਸੀ।

Gallery[ਸੋਧੋ]

ਹਵਾਲੇ[ਸੋਧੋ]

  1. McNeal, 13.