ਨਾਭਾ ਰਿਆਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਾਭਾ ਰਿਆਸਤ
ਨਾਭਾ
ਰਿਆਸਤ
1763–1947
ਨਾਭਾ
Coat of arms of ਨਾਭਾ
Flag Coat of arms
ਇਤਿਹਾਸ
ਇਤਿਹਾਸਕ ਦੌਰਸਾਮਰਾਜਵਾਦ
• ਸਥਾਪਨਾ
1763
• ਭਾਰਤ ਵਿੱਚ ਸ਼ਾਮਲ
1947
ਤੋਂ ਪਹਿਲਾਂ
ਤੋਂ ਬਾਅਦ
Mughal Empire
ਭਾਰਤ
ਸਰ ਹੀਰਾ ਸਿੰਘ, ਨਾਭੇ ਦਾ ਮਹਾਰਾਜਾ (1843-1911).

ਨਾਭਾ ਰਿਆਸਤ,[1]ਪੰਜਾਬ ਦੀ ਫੂਲਕੀਆ ਮਿਸਲ ਦੀ ਇੱਕ ਰਿਆਸਤ ਸੀ। ਫੂਲਕੀਆ ਮਿਸਲ ਦੀਆਂ ਤਿੰਨ ਰਿਆਸਤਾਂ ਸਨ: ਰਿਆਸਤ ਪਟਿਆਲਾ ਨਾਭਾ ਅਤੇ ਜੀਂਦ। ਇਨ੍ਹਾਂ ਤਿੰਨਾਂ ਰਿਆਸਤਾਂ ਵਿੱਚੋਂ ਪਟਿਆਲਾ ਸਭ ਤੋਂ ਵੱਡੀ ਅਤੇ ਜੀਂਦ ਸਭ ਤੋਂ ਛੋਟੀ ਰਿਆਸਤ ਸੀ ਭਾਵ ਰਿਆਸਤ ਨਾਭਾ, ਰਿਆਸਤ ਪਟਿਆਲਾ ਨਾਲੋਂ ਛੋਟੀ ਅਤੇ ਰਿਆਸਤ ਜੀਂਦ ਨਾਲੋਂ ਵੱਡੀ ਸੀ।

ਹਵਾਲੇ[ਸੋਧੋ]