ਨਾਮਦੇਵ ਢਸਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਨਾਮਦੇਵ ਲਕਸ਼ਮਣ ਢਸਾਲ
ਜਨਮ 15 ਫਰਵਰੀ 1949(1949-02-15)
ਪੁਣੇ, ਭਾਰਤ
ਮੌਤ 15 ਜਨਵਰੀ 2014(2014-01-15) (ਉਮਰ 64)
ਮੁੰਬਈ, ਭਾਰਤ
ਕੌਮੀਅਤ ਭਾਰਤ
ਕਿੱਤਾ ਲੇਖਕ, ਕਵੀ
ਪ੍ਰਭਾਵਿਤ ਕਰਨ ਵਾਲੇ ਡਾ. ਬੀ ਆਰ ਅੰਬੇਦਕਰ
ਪ੍ਰਭਾਵਿਤ ਹੋਣ ਵਾਲੇ ਬਾਬੂ ਰਾਓ ਬਾਗੁਲ
ਲਹਿਰ ਦਲਿਤ ਪੈਂਥਰ
ਧਰਮ ਬੋਧੀ
ਪਤੀ ਜਾਂ ਪਤਨੀ(ਆਂ) ਮਲਿਕਾ ਅਮਰ ਸ਼ੇਖ
ਬੱਚੇ ਆਸ਼ੂਤੋਸ਼[੧]
ਇਨਾਮ ਪਦਮ ਸ਼੍ਰੀ ਐਵਾਰਡ
ਸੋਵੀਅਤ ਦੇਸ਼ ਨਹਿਰੂ ਅਵਾਰਡ
ਮਹਾਰਾਸ਼ਟਰ ਸਟੇਟ ਅਵਾਰਡ
ਗੋਲਡਨ ਲਾਈਫ ਟਾਈਮ ਅਚੀਵਮੈਂਟ
ਵਿਧਾ ਮਰਾਠੀ ਸਾਹਿਤ

ਨਾਮਦੇਵ ਲਕਸ਼ਮਣ ਢਸਾਲ (ਮਰਾਠੀ: नामदेव लक्ष्मण ढसाळ; 15 ਫਰਵਰੀ 1949 – 15 ਜਨਵਰੀ 2014) ਮਰਾਠੀ ਕਵੀ, ਲੇਖਕ ਅਤੇ ਮਹਾਰਾਸ਼ਟਰ, ਭਾਰਤ ਦਾ ਮਨੁੱਖੀ ਅਧਿਕਾਰ ਕਾਰਕੁਨ ਸੀ।

ਹਵਾਲੇ[ਸੋਧੋ]

  1. "Voice of the oppressed". Print edition : February 7, 2014. http://www.frontline.in/other/obituary/voice-of-the-oppressed/article5601445.ece. Retrieved on 30 January 2014.