ਨਾਰਵੇਈ ਕਰੋਨਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਾਰਵੇਈ ਕਰੋਨਾ
norsk krone (ਨਾਰਵੇਈ)
1000 ਕਰੋਨਰ ਨੋਟ
1000 ਕਰੋਨਰ ਨੋਟ
ISO 4217 ਕੋਡ NOK
ਕੇਂਦਰੀ ਬੈਂਕ ਨਾਰਵੇ ਬੈਂਕ
ਵੈੱਬਸਾਈਟ www.norges-bank.no
ਵਰਤੋਂਕਾਰ  ਨਾਰਵੇ
ਫੈਲਾਅ ੨.੩%
ਸਰੋਤ The World Factbook, 2006 est.
ਉਪ-ਇਕਾਈ
1/100 ਓਰਾ
ਨਿਸ਼ਾਨ kr, ,-
ਬਹੁ-ਵਚਨ kroner/ਕਰੋਨਰ
ਓਰਾ ਓਰਾ
ਸਿੱਕੇ 1, 5, 10, 20 kr
ਬੈਂਕਨੋਟ
Freq. used 50 kr, 100 kr, 200 kr, 500 kr
Rarely used 1000 kr

ਕਰੋਨਾ [ˈkɾuːnə] (ਨਿਸ਼ਾਨ: kr; ਕੋਡ: NOK) ਨਾਰਵੇ ਅਤੇ ਉਹਦੇ ਮੁਥਾਜ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹਦਾ ਬਹੁਵਚਨ kroner/ਕਰੋਨਰ ਹੈ। ਇੱਕ ਕਰੋਨਾ ਵਿੱਚ ੧੦੦ ਓਰਾ ਹੁੰਦੇ ਹਨ। ਇਹਦਾ ISO 4217 ਕੋਡ NOK ਹੈ ਪਰ ਆਮ ਵਰਤਿਆ ਜਾਂਦਾ ਸਥਾਨਕ ਛੋਟਾ ਰੂਪ kr ਹੈ। ਪੰਜਾਬੀ ਵਿੱਚ ਇਸ ਨਾਂ ਦਾ ਤਰਜਮਾ "ਮੁਕਟ" ਹੈ। ਅਪ੍ਰੈਲ ੨੦੧੦ ਵਿੱਚ ਇਹ ਦੁਨੀਆਂ ਦੀ ਵਪਾਰ ਵਿੱਚ ੧੩ਵੀਂ ਸਭ ਤੋਂ ਵੱਧ ਵਰਤੀ ਜਾਂਦੀ ਮੁਦਰਾ ਸੀ ਜੋ ੨੦੦੭ ਨਾਲ਼ੋਂ ਤਿੰਨ ਦਰਜੇ ਹੇਠਾਂ ਹੈ।[੧]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png