ਨਿਊਯਾਰਕ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨ੍ਯੂ ਯਾਰ੍ਕ ਸਟੇਡੀਅਮ
ਟਿਕਾਣਾਰੌਦਰਹੈਮ,
ਇੰਗਲੈਂਡ[1]
ਉਸਾਰੀ ਦੀ ਸ਼ੁਰੂਆਤ16 ਜੂਨ 2011
ਖੋਲ੍ਹਿਆ ਗਿਆ19 ਜੁਲਾਈ 2012
ਮਾਲਕਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ
ਚਾਲਕਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ
ਤਲਘਾਹ
ਉਸਾਰੀ ਦਾ ਖ਼ਰਚਾ£ 2,00,00,000
ਸਮਰੱਥਾ12,021[2]
ਵੈੱਬਸਾਈਟਦਫ਼ਤਰੀ ਵੈੱਬਸਾਈਟ

ਨ੍ਯੂ ਯਾਰ੍ਕ ਸਟੇਡੀਅਮ, ਇਸ ਨੂੰ ਰੌਦਰਹੈਮ, ਇੰਗਲੈਂਡ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 12,021 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[2]

ਹਵਾਲੇ[ਸੋਧੋ]

  1. "New York Stadium official website". Retrieved 25 October 2012.
  2. 2.0 2.1 "Guest And Chrimes Confirmed". Rotherham United FC – MillersMAD.

ਬਾਹਰੀ ਲਿੰਕ[ਸੋਧੋ]