ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ | |
|---|---|
| 220px | |
| ਕਿਸਮ ਅਤੇ ਸਥਿਤੀ | |
| ਕਿਸਮ | ਸਰਕਾਰੀ |
| ਦੇਸ਼ | ਸੰਯੁਕਤ ਰਾਜ |
| ਸਥਿਤੀ | ਨਿਊ ਯਾਰਕ ਸ਼ਹਿਰ |
| ਜ਼ਿਲ੍ਹੇ ਦੀ ਜਾਣਕਾਰੀ | |
| ਬਜਟ | US$੨੪ ਬਿਲੀਅਨ [੧] |
| ਵਿਦਿਆਰਥੀ ਅਤੇ ਅਮਲਾ | |
| ਵਿਦਿਆਰਥੀ | ੧,੧੦੦,੦੦੦[੧] |
| ਅਧਿਆਪਕ | ੭੫,੦੦੦[੧] |
| ਹੋਰ ਜਾਣਕਾਰੀ | |
| ਸਕੂਲ | ੧,੭੦੦[੧] |
| ਕੁਲਪਤੀ | ਡੈਨਿਸ ਮ. ਵਾਲਕਟ |
| ਅਧਿਆਪਕ ਯੂਨੀਅਨ | ਅਧਿਆਪਕਾਂ ਦਾ ਸੰਯੁਕਤ ਸੰਘ ਨਿਊ ਯਾਰਕ ਰਾਜ ਸੰਯੁਕਤ ਅਧਿਆਪਕ ਅਧਿਆਪਕਾਂ ਦਾ ਅਮਰੀਕੀ ਸੰਘ ਰਾਸ਼ਟਰੀ ਸਿੱਖਿਆ ਸਭਾ |
| ਵੈੱਬਸਾਈਟ | schools.nyc.gov |
ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ (New York City Department of Education, NYCDOE) ਨਿਊ ਯਾਰਕ ਸ਼ਹਿਰ ਦੀ ਨਗਰਪਾਲਿਕਾ ਸਰਕਾਰ ਦੀ ਇੱਕ ਸ਼ਾਖ਼ਾ ਹੈ ਜੋ ਸ਼ਹਿਰ ਦੀ ਸਰਕਾਰੀ ਸਕੂਲੀ ਪ੍ਰਨਾਲੀ ਦਾ ਪ੍ਰਬੰਧ ਸਾਂਭਦੀ ਹੈ। ਇਹ ਸੰਯੁਕਤ ਰਾਜ ਦੀ ਸਭ ਤੋਂ ਵੱਡੀ ਸਕੂਲੀ ਪ੍ਰਨਾਲੀ ਹੈ ਜਿਸ ਵਿੱਚ ੧੧ ਲੱਖ ਤੋਂ ਵੱਧ ਵਿਦਿਆਰਥੀ ੧,੭੦੦ ਤੋਂ ਉੱਪਰ ਸਕੂਲਾਂ ਵਿੱਚ ਪੜ੍ਹਦੇ ਹਨ।[੧] ਇਸ ਵਿਭਾਗ ਵਿੱਚ ਨਿਊ ਯਾਰਕ ਸ਼ਹਿਰ ਦੇ ਪੰਜੋ ਪਰਗਣੇ ਸ਼ਾਮਲ ਹਨ।
ਇਸ ਵਿਭਾਗ ਨੂੰ ਨਿਊ ਯਾਰਕ ਸ਼ਹਿਰੀ ਸਕੂਲਾਂ ਦਾ ਕੁਲਪਤੀ ਚਲਾਉਂਦਾ ਹੈ। ਵਰਤਮਾਨ ਕੁਲਪਤੀ ਡੈਨਿਸ ਮ. ਵਾਲਕਟ ਹੈ।
ਬਾਹਰੀ ਕੜੀਆਂ [ਸੋਧ]
| ਵਿਕੀਮੀਡੀਆ ਕਾਮਨਜ਼ ’ਤੇ New York City Department of Education ਨਾਲ ਸਬੰਧਤ ਮੀਡੀਆ ਹੈ। |
- ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ (ਪੁਰਾਲੇਖ)
- ਸਕੂਲਾਂ ਵਿੱਚ ਟਾਈਟਲIII ਪੱਤਰ ਦਾ ਨਮੂਨਾ - ਅੰਗਰੇਜ਼ੀ ਭਾਸ਼ਾ ਸਿਖਿਆਰਥੀਆਂ ਸੰਬੰਧੀ ਦਫ਼ਤਰ (PA)
- NYCDOE Office of School Support Services (ਪੁਰਾਲੇਖ)
- New York City Board of Education/New York City Department of Education (ਪੁਰਾਲੇਖ)
- NYCDOE ਸਕੂਲ ਜੋਨਕਰਨ ਜਾਣਕਾਰੀ
- ਭਾਈਚਾਰਾ ਸਿੱਖਿਆ ਕੌਂਸਲਾਂ ਦਾ ਵਰਣਨ ਅਤੇ ਉਹਨਾਂ ਦਾ ਰੋਲ
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|