ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ
NYC DOE Logo.jpeg
ਕਿਸਮ ਅਤੇ ਸਥਿਤੀ
ਕਿਸਮ ਸਰਕਾਰੀ
ਦੇਸ਼ ਸੰਯੁਕਤ ਰਾਜ
ਸਥਿਤੀ ਨਿਊ ਯਾਰਕ ਸ਼ਹਿਰ
ਜ਼ਿਲ੍ਹੇ ਦੀ ਜਾਣਕਾਰੀ
ਬਜਟ US$੨੪ ਬਿਲੀਅਨ [੧]
ਵਿਦਿਆਰਥੀ ਅਤੇ ਅਮਲਾ
ਵਿਦਿਆਰਥੀ ੧,੧੦੦,੦੦੦[੧]
ਅਧਿਆਪਕ ੭੫,੦੦੦[੧]
ਹੋਰ ਜਾਣਕਾਰੀ
ਸਕੂਲ ੧,੭੦੦[੧]
ਕੁਲਪਤੀ ਡੈਨਿਸ ਮ. ਵਾਲਕਟ
ਅਧਿਆਪਕ ਯੂਨੀਅਨ ਅਧਿਆਪਕਾਂ ਦਾ ਸੰਯੁਕਤ ਸੰਘ
ਨਿਊ ਯਾਰਕ ਰਾਜ ਸੰਯੁਕਤ ਅਧਿਆਪਕ
ਅਧਿਆਪਕਾਂ ਦਾ ਅਮਰੀਕੀ ਸੰਘ
ਰਾਸ਼ਟਰੀ ਸਿੱਖਿਆ ਸਭਾ
ਵੈੱਬਸਾਈਟ schools.nyc.gov

ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ (New York City Department of Education, NYCDOE) ਨਿਊ ਯਾਰਕ ਸ਼ਹਿਰ ਦੀ ਨਗਰਪਾਲਿਕਾ ਸਰਕਾਰ ਦੀ ਇੱਕ ਸ਼ਾਖ਼ਾ ਹੈ ਜੋ ਸ਼ਹਿਰ ਦੀ ਸਰਕਾਰੀ ਸਕੂਲੀ ਪ੍ਰਨਾਲੀ ਦਾ ਪ੍ਰਬੰਧ ਸਾਂਭਦੀ ਹੈ। ਇਹ ਸੰਯੁਕਤ ਰਾਜ ਦੀ ਸਭ ਤੋਂ ਵੱਡੀ ਸਕੂਲੀ ਪ੍ਰਨਾਲੀ ਹੈ ਜਿਸ ਵਿੱਚ ੧੧ ਲੱਖ ਤੋਂ ਵੱਧ ਵਿਦਿਆਰਥੀ ੧,੭੦੦ ਤੋਂ ਉੱਪਰ ਸਕੂਲਾਂ ਵਿੱਚ ਪੜ੍ਹਦੇ ਹਨ।[੧] ਇਸ ਵਿਭਾਗ ਵਿੱਚ ਨਿਊ ਯਾਰਕ ਸ਼ਹਿਰ ਦੇ ਪੰਜੋ ਪਰਗਣੇ ਸ਼ਾਮਲ ਹਨ।

ਇਸ ਵਿਭਾਗ ਨੂੰ ਨਿਊ ਯਾਰਕ ਸ਼ਹਿਰੀ ਸਕੂਲਾਂ ਦਾ ਕੁਲਪਤੀ ਚਲਾਉਂਦਾ ਹੈ। ਵਰਤਮਾਨ ਕੁਲਪਤੀ ਡੈਨਿਸ ਮ. ਵਾਲਕਟ ਹੈ।

ਬਾਹਰੀ ਕੜੀਆਂ[ਸੋਧੋ]

ਹਵਾਲੇ

  1. ੧.੦ ੧.੧ ੧.੨ ੧.੩ ੧.੪ New York City Department of Education - About Us. NYC Department of Education. 2012. http://schools.nyc.gov/AboutUs/default.htm. Retrieved on ੨੩ ਫਰਵਰੀ ੨੦੧੨