ਨਿਊ ਹੈਂਪਸ਼ਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਊ ਹੈਂਪਸ਼ਰ ਦਾ ਰਾਜ
State of New Hampshire
Flag of ਨਿਊ ਹੈਂਪਸ਼ਰ State seal of ਨਿਊ ਹੈਂਪਸ਼ਰ
ਝੰਡਾ Seal
ਉਪਨਾਮ: ਗ੍ਰੇਨਾਈਟ ਰਾਜ
ਮਾਟੋ: Live Free or Die
ਅਜ਼ਾਦ ਜੀਓ ਜਾਂ ਮਰ ਜਾਓ
Map of the United States with ਨਿਊ ਹੈਂਪਸ਼ਰ highlighted
ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ
ਵਾਸੀ ਸੂਚਕ ਗ੍ਰੇਨਾਈਟ ਰਾਜਵਾਸੀ, ਨਿਊ ਹੈਂਪਸ਼ਰੀ
ਰਾਜਧਾਨੀ ਕਾਂਕੋਡ
ਸਭ ਤੋਂ ਵੱਡਾ ਸ਼ਹਿਰ ਮੈਨਚੈਸਟਰ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵਡੇਰਾ ਮੈਨਚੈਸਟਰ
ਖੇਤਰਫਲ  ਸੰਯੁਕਤ ਰਾਜ ਵਿੱਚ ੪੬ਵਾਂ ਦਰਜਾ
 - ਕੁੱਲ 9,304 sq mi
(24,217 ਕਿ.ਮੀ.)
 - ਚੌੜਾਈ 68 ਮੀਲ (110 ਕਿ.ਮੀ.)
 - ਲੰਬਾਈ 190 ਮੀਲ (305 ਕਿ.ਮੀ.)
 - % ਪਾਣੀ 4.1
 - ਅਕਸ਼ਾਂਸ਼ 42° 42′ N to 45° 18′ N
 - ਰੇਖਾਂਸ਼ 70° 36′ W to 72° 33′ W
ਅਬਾਦੀ  ਸੰਯੁਕਤ ਰਾਜ ਵਿੱਚ ੪੨ਵਾਂ ਦਰਜਾ
 - ਕੁੱਲ 1,320,718 (੨੦੧੨ ਦਾ ਅੰਦਾਜ਼ਾ)[੧]
 - ਘਣਤਾ 147/sq mi  (56.8/km2)
ਸੰਯੁਕਤ ਰਾਜ ਵਿੱਚ ੨੧ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $60,441 (੬ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਮਾਊਂਟ ਵਾਸ਼ਿੰਗਟਨ[੨][੩][੪][੫]
6,288 ft (1916.66 m)
 - ਔਸਤ 1,000 ft  (300 m)
 - ਸਭ ਤੋਂ ਨੀਵੀਂ ਥਾਂ ਅੰਧ ਮਹਾਂਸਾਗਰ[੩]
sea level
ਸੰਘ ਵਿੱਚ ਪ੍ਰਵੇਸ਼  ੨੧ ਜੂਨ ੧੭੮੮ (੯ਵਾਂ)
ਰਾਜਪਾਲ ਮੈਗੀ ਹਸਨ (ਲੋ)
ਸੈਨੇਟ ਦਾ ਮੁਖੀ ਪੀਟਰ ਬ੍ਰੈਗਡਨ (R)[੬]
ਵਿਧਾਨ ਸਭਾ ਸਧਾਰਨ ਕੋਰਟ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜੀਨ ਸ਼ਾਹੀਨ (ਲੋ)
ਕੈਲੀ ਏਯੋਟ (ਗ)
ਸੰਯੁਕਤ ਰਾਜ ਸਦਨ ਵਫ਼ਦ ੧: ਕੈਰਲ ਸ਼ੀਆ-ਪੋਰਟਰ (ਲੋ)
੨: ਐੱਨ ਮੈਕਲੇਨ ਕਸਟਰ (ਲੋ) (list)
ਸਮਾਂ ਜੋਨ ਪੂਰਬੀ: UTC-੫/-੪
ਛੋਟੇ ਰੂਪ NH N.H. US-NH
ਵੈੱਬਸਾਈਟ www.nh.gov

ਨਿਊ ਹੈਂਪਸ਼ਰ (ਸੁਣੋi/nˈhæmpʃər/) ਸੰਯੁਕਤ ਰਾਜ ਦੇ ਉੱਤਰ-ਪੂਰਬੀ ਹਿੱਸੇ ਦੇ ਨਿਊ ਇੰਗਲੈਂਡ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਸਦਾ ਨਾਂ ਦੱਖਣੀ ਇੰਗਲੈਂਡ ਦੀ ਹੈਂਪਸ਼ਾਇਰ ਕਾਊਂਟੀ ਮਗਰੋਂ ਰੱਖਿਆ ਗਿਆ ਸੀ। ਇਸਦੀਆਂ ਹੱਦਾਂ ਦੱਖਣ ਵੱਲ ਮੈਸਾਚੂਸਟਸ, ਪੱਛਮ ਵੱਲ ਵਰਮਾਂਟ, ਪੂਰਬ ਵੱਲ ਮੇਨ ਅਤੇ ਅੰਧ ਮਹਾਂਸਾਗਰ ਅਤੇ ਉੱਤਰ ਵੱਲ ਕੈਨੇਡੀਆਈ ਸੂਬੇ ਕੇਬੈਕ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ੫ਵਾਂ ਸਭ ਤੋਂ ਛੋਟਾ ਅਤੇ ਨੌਵਾਂ ਸਭ ਤੋਂ ਘੱਟ ਅਬਾਦੀ ਵਾਲਾ ਰਾਜ ਹੈ।

ਹਵਾਲੇ[ਸੋਧੋ]

  1. "Annual Estimates of the Resident Population for the United States, Regions, States, and Puerto Rico: April 1, 2010 to July 1, 2012" (CSV). 2012 Population Estimates. United States Census Bureau, Population Division. December 2012. https://www.census.gov/popest/data/state/totals/2012/tables/NST-EST2012-02.csv. Retrieved on December 21, 2012. 
  2. "Mt Wash". NGS data sheet. U.S. National Geodetic Survey. http://www.ngs.noaa.gov/cgi-bin/ds_mark.prl?PidBox=PF0951. Retrieved on ੨੦ ਅਕਤੂਬਰ ੨੦੧੧. 
  3. ੩.੦ ੩.੧ "Elevations and Distances in the United States". United States Geological Survey. 2001. http://egsc.usgs.gov/isb/pubs/booklets/elvadist/elvadist.html. Retrieved on October 24, 2011. 
  4. Elevation adjusted to North American Vertical Datum of 1988.
  5. The summit of Mount Washington is the highest point on the northeastern Northern American Continent.
  6. In the event of a vacancy in the office of Governor, the President of the State Senate is first in line for succession.