ਨਿਐਂਡਰਥਲ ਮਨੁੱਖ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿਐਂਡਰਥਲ
ਪਥਰਾਟ ਦੌਰ: ਵਿਚਕਾਰਲੇ ਤੋਂ ਮਗਰਲੇ ਪਲਿਸਟੋਸੀਨ ਜੁੱਗ ਤੱਕ ਫਰਮਾ:ਪਥਰਾਟ ਰੇਂਜ
ਨਿਐਂਡਰਥਲ ਖੋਪੜੀ, ਲਾ ਚੈਪਲ-ਔਕਸ-ਸੇਂਟਸ
ਨਿਐਂਡਰਥਲ ਖੋਪੜੀ, ਲਾ ਚੈਪਲ-ਔਕਸ-ਸੇਂਟਸ
ਨਿਐਂਡਰਥਲ ਪਿੰਜਰ, ਪ੍ਰਕਿਰਤਕ ਇਤਹਾਸ ਦਾ ਅਮਰੀਕੀ ਮਿਊਜੀਅਮ
ਨਿਐਂਡਰਥਲ ਪਿੰਜਰ, ਪ੍ਰਕਿਰਤਕ ਇਤਹਾਸ ਦਾ ਅਮਰੀਕੀ ਮਿਊਜੀਅਮ
ਵਿਗਿਆਨਕ ਵਰਗੀਕਰਣ
ਜਗਤ: ਜਾਨਵਰ
ਸੰਘ: ਕੋਰਡਾਟਾ
ਵਰਗ: ਮੈਮਲ
ਗਣ: ਪਰਿਮੇਟ
ਕੁਲ: ਹੋਮਿਨਿਡਾਈ
ਵੰਸ਼: ਹੋਮੋ
ਜਾਤੀ: ਐਚ. ਨਿਐਂਡਰਥਲੇਂਸਿਸ
ਦੋਨਾਂਵੀਆ ਨਾਂ
ਹੋਮੋ ਨਿਐਂਡਰਥਲਲੇਂਸਿਸ
ਕਿੰਗ, 1864
ਹੋਮੋ ਨਿਐਂਡਰਥਲਲੇਂਸਿਸ ਦੀ ਰੇਂਜ। ਪੂਰਬੀ ਤੇ ਉੱਤਰੀ ਰੇਂਜਾਂ ਅਲਤਾਈ ਪਰਬਤਾਂ ਵਿੱਚ ਓਕਲਾਦਨਿਕੋਵ ਅਤੇ ਯੂਰਾਲ ਵਿੱਚ ਮੈਮੋਟਨੈਇਆ ਨੂੰ ਸਮੇਟ ਸਕਦੀਆਂ ਹਨ।
ਹੋਮੋ ਨਿਐਂਡਰਥਲਲੇਂਸਿਸ ਦੀ ਰੇਂਜ। ਪੂਰਬੀ ਤੇ ਉੱਤਰੀ ਰੇਂਜਾਂ ਅਲਤਾਈ ਪਰਬਤਾਂ ਵਿੱਚ ਓਕਲਾਦਨਿਕੋਵ ਅਤੇ ਯੂਰਾਲ ਵਿੱਚ ਮੈਮੋਟਨੈਇਆ ਨੂੰ ਸਮੇਟ ਸਕਦੀਆਂ ਹਨ।
ਸਮਾਨਾਰਥੀ ਸ਼ਬਦ

ਐਚ. ਮਾਊਸਟਰੀਏਨਸਿਸ
ਐਚ. ਐੱਸ. ਨਿਐਂਡਰਥਲਲੇਂਸਿਸ
ਪਾਲੀਓਐਂਥਰੋਪੁਸ ਨਿਐਂਡਰਥਲਲੇਂਸਿਸ

ਨਿਐਂਡਰਥਲ ਮਨੁੱਖ ਹੋਮੋ ਖ਼ਾਨਦਾਨ ਦਾ ਇੱਕ ਵਿਲੁਪਤ ਮੈਂਬਰ ਹੈ। ਜਰਮਨੀ ਵਿੱਚ ਨਿਐਂਡਰ ਦੀ ਘਾਟੀ ਵਿੱਚ ਇਸ ਆਦਿਮਾਨਵ ਦੀਆਂ ਕੁੱਝ ਹੱਡੀਆਂ ਮਿਲੀਆਂ ਹਨ। ਇਸ ਲਈ ਇਸਨੂੰ ਨਿਐਂਡਰਥਲ ਮਨੁੱਖ ਦਾ ਨਾਮ ਦਿੱਤਾ ਗਿਆ ਹੈ। ਇਸਦਾ ਕੱਦ ਹੋਰ ਮਾਨਵਜਾਤੀਆਂ ਦੀ ਆਸ਼ਾ ਛੋਟਾ ਸੀ। ਇਹ ਪੱਛਮ ਯੂਰਪ, ਪੱਛਮ ਏਸ਼ੀਆ ਅਤੇ ਅਫਰੀਕਾ ਵਿੱਚ ਹੁਣ ਤੋਂ ਲਗਪਗ 1,60,000 ਸਾਲ ਪਹਿਲਾਂ ਰਹਿੰਦਾ ਸੀ। ਇਸ ਦੀ ਸ਼੍ਰੇਣੀ-ਵੰਡ ਮਨੁੱਖ ਦੀ ਹੀ ਇੱਕ ਉਪਜਾਤੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਕੱਦ 4.5 ਤੋਂ 5.5 ਫੁੱਟ ਤੱਕ ਸੀ। 2007 ਵਿੱਚ ਕੀਤੇ ਗਏ ਅਧਿਅਨਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਦੇ ਵਾਲਾਂ ਦਾ ਰੰਗ ਲਾਲ ਅਤੇ ਤਵਚਾ ਪੀਲੀ ਸੀ।