ਨਿਰਪੇਖ (ਦਰਸ਼ਨ ਸ਼ਾਸਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨਿਰਪੇਖ (ਅੰਗਰੇਜ਼ੀ:Absolute), ਮਹਿਦੂਦ, ਸ਼ਰਤੀਆ, ਰੋਜਾਨਾ ਮੌਜੂਦ ਯਥਾਰਥ ਤੋਂ ਪਾਰ ਬਿਨਾਂ ਸ਼ਰਤ, ਬੇਕੈਦ ਯਥਾਰਥ ਦਾ ਸੰਕਲਪ ਹੈ। ਇਹ ਕਦੇ ਕਦੇ ਭਗਵਾਨ ਜਾਂ ਦੈਵੀ ਲਈ ਇੱਕ ਵਿਕਲਪਿਕ ਸ਼ਬਦ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ।[1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2011-08-06. Retrieved 2012-12-16. {{cite web}}: Unknown parameter |dead-url= ignored (|url-status= suggested) (help)