ਨਿੰਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨਿੰਜਾ ਦੀ ਇੱਕ ਤਸਵੀਰ

ਨਿੰਜਾ (ਜਪਾਨੀ: 忍者) ਜਾਂ ਸ਼ਿਨੋਬੀ (ਜਪਾਨੀ: 忍び) ਜਗੀਰੂ ਜਪਾਨ ਦੇ ਖੂਫੀਆ ਏਜੰਟ ਹੁੰਦੇ ਸਨ। ਇਹਨਾਂ ਦਾ ਕੰਮ ਜਸੂਸੀ, ਤੋੜ-ਫੋੜ, ਘੁਸਪੈਠ ਅਤੇ ਕਤਲ ਕਰਨਾ ਸੀ।[੧]

ਹਵਾਲੇ[ਸੋਧੋ]