ਨੀਮਾ ਯੂਸ਼ਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੀਮਾ ਯੂਸ਼ਿਜ
نیما یوشیج
ਜਨਮ 12 ਨਵੰਬਰ 1896
Yush, Nur, Mazandaran, Iran
ਮੌਤ 6 ਜਨਵਰੀ 1960
ਸ਼ੇਮੀਰਾਨ, ਤਹਿਰਾਨ, ਇਰਾਨ
ਕਿੱਤਾ ਸ਼ਾਇਰ
ਮਾਪੇ ਇਬਰਾਹਿਮ ਨੂਰੀ (ਪਿਤਾ)

ਨੀਮਾ ਯੂਸ਼ਿਜ (ਫ਼ਾਰਸੀ: نیما یوشیج) (ਜਨਮ: 12 ਨਵੰਬਰ 1896 – ਮੌਤ: 6 ਜਨਵਰੀ 1960) ਨਿਮਾ (نیما) ਵੀ ਕਹਿੰਦੇ ਹਨ, ਜਨਮ ਸਮੇਂ ਅਲੀ ਅਸਫੰਦਯਾਰੀ (علی اسفندیاری), ਆਪਣੇ ਸਮੇਂ ਦਾ ਤਾਬਰੀ ਅਤੇ ਫ਼ਾਰਸੀ ਕਵੀ ਸੀ ਜਿਸਨੇ ਸ਼ੇਅਰ ਏ ਨੌ (شعر نو, "ਨਵੀਂ ਸ਼ਾਇਰੀ") ਲਿਖਣੀ ਸ਼ੁਰੂ ਕੀਤੀ ਜਿਸਨੂੰ ਇਰਾਨ ਵਿੱਚ ਸ਼ੇਅਰ ਏ ਨਿਮਾ'ਈ (شعر نیمایی, "ਨੀਮਾਈ ਸ਼ਾਇਰੀ") ਵੀ ਕਿਹਾ ਜਾਂਦਾ ਹੈ। ਉਸਨੂੰ ਆਧੁਨਿਕ ਫ਼ਾਰਸੀ ਸ਼ਾਇਰੀ ਦਾ ਪਿਤਾਮਾ ਮੰਨਿਆ ਜਾਂਦਾ ਹੈ।

ਹਵਾਲੇ


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png