ਨੇਪਾਲ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੇਪਾਲ ਭਾਸ਼ਾ
नेपाल भाषा
ਮੂਲ ਬੋਲੀ ਵਾਲੇ ਨੇਪਾਲ
Ethnicity ਨਵਾ ਲੋਕ
ਮੂਲ ਵਕਤੇ 1.42 ਮਿਲੀਅਨ (2011 ਦੀ ਜਨਗਣਨਾ)
ਭਾਸ਼ਾ ਪਰਿਵਾਰ
ਚੀਨੀ-ਤਿੱਬਤੀ
ਮੁੱਢਲੇ ਰੂਪ:
ਉਪ ਭਾਸ਼ਾਵਾਂ
Sindhupalchok
ਲਲਿਤਪੁਰ ਕਾਠਮੰਡੂ
Bhaktapur
Chitlang
ਲਿਖਤੀ ਪ੍ਰਬੰਧ ਦੇਵਨਾਗਰੀ, ਪਹਿਲਾਂ ਭਿੰਨ ਭਿੰਨ ਨੇਪਾਲ ਲਿੱਪੀਆਂ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਫਰਮਾ:NEP
ਫਰਮਾ:ਦੇਸ਼ ਸਮੱਗਰੀ ਸਿੱਕਮ ਸਿੱਕਮ
ਰੇਗੂਲੇਟਰ ਨੇਪਾਲ ਭਾਸ਼ਾ ਅਕੈਡਮੀ
ਨੇਪਾਲ ਭਾਸ਼ਾ ਪਰਿਸ਼ਦ
ਭਾਸ਼ਾ ਕੋਡ
ISO 639-2 new
ISO 639-3 ਕੋਈ ਇੱਕ:
new – ਨੇਪਾਲ ਭਾਸ਼ਾ, ਨੇਵਾਰੀ
nwx – ਮਧ ਨੇਵਾਰ
Linguist List nwx ਮਧ ਨੇਵਾਰ
{| style="text-align:left;"

|- | colspan=3 class="boilerplate metadata" style="line-height: 10pt; padding: 0.5em" | This page contains IPA phonetic symbols in Unicode. Without rendering support you may see irregular vowel positioning and a lack of conjuncts. More...

|}

ਨੇਪਾਲ ਭਾਸ਼ਾ (ਨੇਵਾਰੀ ਅਤੇ ਨੇਪਾਲ ਭਾਇ) ਨੇਪਾਲ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਭਾਸ਼ਾ ਚੀਨੀ-ਤਿੱਬਤੀ ਭਾਸ਼ਾ-ਪਰਵਾਰ ਦੇ ਅੰਤਰਗਤ ਤਿੱਬਤੀ-ਬਰਮੇਲੀ ਸਮੂਹ ਵਿੱਚ ਸੰਯੋਜਿਤ ਹੈ। ਇਹ ਦੇਵਨਾਗਰੀ ਲਿਪੀ ਵਿੱਚ ਵੀ ਲਿਖੀ ਜਾਣ ਵਾਲੀ ਇੱਕ ਮਾਤਰ ਚੀਨੀ-ਤਿੱਬਤੀ ਭਾਸ਼ਾ ਹੈ। ਇਹ ਭਾਸ਼ਾ ਦੱਖਣ ਏਸ਼ੀਆ ਦੀ ਸਭ ਤੋਂ ਪ੍ਰਾਚੀਨ ਇਤਹਾਸ ਵਾਲੀ ਤਿੱਬਤੀ-ਬਰਮੇਲੀ ਭਾਸ਼ਾ ਹੈ, ਅਤੇ ਤਿੱਬਤੀ ਬਰਮੇਲੀ ਭਾਸ਼ਾ ਵਿੱਚ ਚੌਥੀ ਸਭ ਤੋਂ ਪ੍ਰਾਚੀਨ ਕਾਲ ਤੋਂ ਵਰਤੋ ਵਿੱਚ ਲਿਆਈ ਜਾਣ ਵਾਲੀ ਭਾਸ਼ਾ ਹੈ।