ਨੈਥੇਨੀਏਲ ਹਥਾਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
'ਨੈਥੇਨੀਏਲ ਹਥਾਰਨ'
Nathaniel Hawthorne.jpg
ਕਲਾਕਾਰ ਚਾਰਲਸ ਓਸਗੁੱਡ ਦੀ ਕ੍ਰਿਤੀ: 'ਨੈਥੇਨੀਏਲ ਹਥਾਰਨ ਦਾ ਪੋਰਟਰੇਟ
ਜਨਮ: 4 ਜੁਲਾਈ 1904
ਸੇਲਮ, ਮੈਸਾਚੂਸਟਸ, ਯੁਨਾਈਟਡ ਸਟੇਟਸ
ਮੌਤ: 19 ਮਈ 1964
ਪਲਾਈਮਾਊਥ , ਨਿਊ ਹੈਂਪਸ਼ਾਇਰ
ਕਾਰਜ_ਖੇਤਰ: ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ
ਰਾਸ਼ਟਰੀਅਤਾ: ਅਮਰੀਕੀ
ਭਾਸ਼ਾ: ਅੰਗਰੇਜ਼ੀ

ਨੈਥੇਨੀਏਲ ਹਥਾਰਨ ( ਅੰਗਰੇਜ਼ੀ: Nathaniel Hawthorne, 4 ਜੁਲਾਈ 1904 - 19 ਮਈ 1964) ਇੱਕ ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸੀ।

ਜੀਵਨ[ਸੋਧੋ]

ਹਥਾਰਨ ਦਾ ਜਨਮ ਸੇਲਮ, ਮੈਸਾਚੂਸਟਸ, (ਯੂਨਾਇਟਡ ਸਟੇਟਸ) ਵਿੱਚ ਅਮਰੀਕੀ ਸੁਤੰਤਰਤਾ ਵਾਲੇ ਦਿਨ ਚਾਰ ਜੁਲਾਈ ੧੮੦੪ ਨੂੰ ਹੋਇਆ। ਚਾਰ ਸਾਲ ਦੀ ਉਮਰ ਵਿੱਚ ਹੀ ਉਸਦੇ ਹਮਨਾਮ ਪਿਤਾ ਦੀ ਮੌਤ ਹੋ ਗਈ ਸੀ। ਉਸਦੇ ਪਿਤਾ ਸਮੁੰਦਰੀ ਕੈਪਟਨ ਸੀ ਸੂਰੀਨਾਮ, ਡਚ ਗਯਾਨਾ ਵਿੱਚ ਉਨ੍ਹਾਂ ਦੀ ਮੌਤ ਹੋਈ ਸੀ। ਵਿਧਵਾ ਮਾਂ ਨੇ ਉਸਦਾ ਪਾਲਣ ਪੋਸਣਾ ਕੀਤਾ। ਉਸਦੀ ਮਾਂ, ਭੈਣਾਂ ਅਤੇ ਉਸਨੂੰ ਉਸਦੇ ਮਾਮਾ ਰੋਬਰਟ ਮੈਨਿੰਗ ਨੇ ਕੁੱਝ ਸਮਾਂ ਸੰਭਾਲਿਆ।[੧] ਮਾਮੇ ਕੋਲ ਸੇਵਾਗੋ ਲੇਕ ਤੇ ਉਸਦੇ ਸ਼ੁਰੂਆਤੀ ਦਿਨ ਆਜ਼ਾਦ ਪਰਿੰਦੇ ਦੀ ਤਰ੍ਹਾਂ ਗੁਜਰੇ। ਪਰ ਜਲਦੀ ਹੀ ਉਸਨੂੰ ਪੜ੍ਹਨ ਦਾ ਚਸਕਾ ਪੈ ਗਿਆ। ਉਸਨੇ 18ਵੀਂ ਸਦੀ ਦੇ ਲੇਖਕਾਂ ਹੈਨਰੀ ਫੀਲਡਿੰਗ, ਟੋਬਿਆਸ ਸਮੋਲੇਟ ਅਤੇ ਹੋਰਾਸ ਵਾਲਪੋਲ ਦੇ ਨਾਲ - ਨਾਲ ਤਤਕਾਲੀਨ ਲੇਖਕਾਂ ਵਿਲਿਅਮ ਗੋਲਡਵਿਨ, ਸਰ ਵਾਲਟਰ ਸਕਾਟ ਨੂੰ ਵੀ ਗੰਭੀਰਤਾ ਨਾਲ ਪੜ੍ਹਿਆ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਹਵਾਲੇ[ਸੋਧੋ]