ਨੈਸ਼ਨਲ ਸਕੂਲ ਆਫ ਡਰਾਮਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੈਸ਼ਨਲ ਸਕੂਲ ਆਫ਼ ਡਰਾਮਾ
ਰਾਸ਼ਟਰੀ ਨਾਟਕ ਸਕੂਲ
115px
ਸਥਾਪਨਾ 1959
ਕਿਸਮ ਜਨਤਕ
ਚੇਅਰਮੈਨ ਰਤਨ ਥਿਆਮ (ਅਗਸਤ 2013-ਮੌਜੂਦਾ)
ਡਾਇਰੈਕਟਰ ਵਾਮਨ ਕੇਂਡਰੇ (ਅਗਸਤ 2013-ਮੌਜੂਦਾ)
ਸਥਿੱਤੀ ਨਵੀਂ ਦਿੱਲੀ, ਭਾਰਤ
ਕੈਂਪਸ ਅਰਬਨ
ਏਫ਼ਿਲੀਏਸ਼ਨਾਂ ਸੰਗੀਤ ਨਾਟਕ ਅਕਾਦਮੀ
ਵੈੱਬਸਾਈਟ nsd.gov.in

ਨੈਸ਼ਨਲ ਸਕੂਲ ਆਫ਼ ਡਰਾਮਾ (ਐਨ ਐੱਸ ਡੀ) ਨਵੀਂ ਦਿੱਲੀ, ਭਾਰਤ ਵਿੱਚ ਸਥਿੱਤ ਥੀਏਟਰ ਸਿਖਲਾਈ ਦੀ ਸੰਸਥਾ ਹੈ। ਇਹ ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਅਧੀਨ ਹੈ। ਇਹਦੀ ਸਥਾਪਨਾ 1959 ਵਿੱਚ ਸੰਗੀਤ ਨਾਟਕ ਅਕਾਦਮੀ ਨੇ ਕੀਤੀ ਸੀ, ਅਤੇ 1975 ਵਿੱਚ ਇਸਨੂੰ ਸੁਤੰਤਰ ਸਕੂਲ ਦਾ ਦਰਜਾ ਦੇ ਦਿੱਤਾ ਗਿਆ। [੧] 2005 ਵਿੱਚ ਇਸਨੂੰ ਡੀਮਡ ਯੂਨੀਵਰਸਿਟੀ ਦਾ ਦਰਜਾ ਦੇ ਦਿੱਤਾ ਗਿਆ ਸੀ, ਪਰ 2011 ਵਿੱਚ ਸੰਸਥਾ ਦੀ ਬੇਨਤੀ ਤੇ ਇਹ ਵਾਪਸ ਲੈ ਲਿਆ ਗਿਆ।

ਹਵਾਲੇ[ਸੋਧੋ]

  1. Training - National School of DramaThe Columbia encyclopedia of modern drama, by Gabrielle H. Cody, Evert Sprinchorn. Columbia University Press, 2007. ISBN 0-231-14422-9. Page 766.