ਨੋਬਲ ਸ਼ਾਂਤੀ ਪੁਰਸਕਾਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਨੋਬਲ ਸ਼ਾਂਤੀ ਪੁਰਸਕਾਰ (ਸਵੀਡਿਸ਼: Nobels fredspris) ਸਵੀਡਿਸ਼ ਖੋਜੀ ਅਤੇ ਇੰਜੀਨੀਅਰ ਐਲਫਰੱਡ ਨੋਬਲ ਦੁਆਰਾ ਸ਼ੁਰੂ ਕੀਤੇ ਪੰਜ ਨੋਬਲ ਪੁਰਸਕਾਰਾਂ ਵਿੱਚੋਂ ਇੱਕ ਹੈ। ਬਾਕੀ ਚਾਰ ਨੋਬਲ ਪੁਰਸਕਾਰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਿਹਤ ਵਿਗਿਆਨ ਅਤੇ ਸਾਹਿਤ ਵਿੱਚ ਖਾਸ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |