ਪਟਿਆਲਾ
| ਪਟਿਆਲਾ | |
| — ਸ਼ਹਿਰ — | |
|
Location of Patiala in India
|
|
| Coordinates | 30°20′N 76°23′E / 30.34°N 76.38°ECoordinates: 30°20′N 76°23′E / 30.34°N 76.38°E |
| Country | India |
| State | Punjab |
| ਸਥਾਪਨਾ | ੧੭੫੪ |
| Capital | Patiala |
| Largest city | Patiala |
| Population • Density |
1,354,686.[੧] • 6,451 /km2 (16,708 /sq mi) |
| HDI | 0.860 (very high) |
| Literacy | 81.80% |
| Official languages | Punjabi and English |
|---|---|
| Time zone | IST (UTC+05:30) |
| Area |
210 square kilometres (81 sq mi) • 350 metres (1,150 ft) |
| ISO 3166-2 | IN-Pb |
|
Footnotes
|
|
| Website | Patiala.nic.in/ |
ਪਟਿਆਲਾ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ ਹੈ| ਇਹ ਸ਼ਹਿਰ ਪਟਿਆਲਾ ਜਿਲ੍ਹੇ ਦੀ ਪ੍ਰਸ਼ਾਸ਼ਨਿਕ ਰਾਜਧਾਨੀ ਹੈ| ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 17੬੩ ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ| ਪਟਿਆਲਾ ਸ਼ਹਿਰ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦਾ ਗੜ੍ਹ ਰਿਹਾ ਹੈ| ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ| ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲਾ ਦਾ ਜੰਮ-ਪਲ ਸੀ|
[ਸੋਧ] ਪਟਿਆਲਾ ਦੇ ਰਾਜੇ
ਰਾਜਾ ਆਲਾ ਸਿੰਘ ੧੭੫੩-੧੭੬੫
ਰਾਜਾ ਅਮਰ ਸਿੰਘ ੧੭੬੫-੧੭੮੧
ਰਾਜਾ ਸਾਹਿਬ ਸਿੰਘ ੧੭੮੧-੧੮੧੩
ਮਹਾਰਾਜਾ ਕਰਮ ਸਿੰਘ ੧੮੧੩-੧੮੪੫
ਮਹਾਰਾਜਾ ਨਰੇਂਦਰ ਸਿੰਘ ੧੮੪੫-੧੮੬੨
ਮਹਾਰਾਜਾ ਮਹੇਂਦਰ ਸਿੰਘ ੧੮੬੨-੧੮੭੬
ਮਹਾਰਾਜਾ ਰਜੇਂਦਰ ਸਿੰਘ ੧੮੭੬-੧੯੦੦
ਮਹਾਰਾਜਾ ਭੂਪਿਨਦਰ ਸਿੰਘ ੧੯੦੦-੧੯੩੮
ਮਹਾਰਾਜਾ ਯਦਵੇਂਦਰ ਸਿੰਘ १੯३੮-੧੯੭੪
ਅਮਰਿਂਦਰ ਸਿੰਘ (ਜਨਮ ੧੯੪੨) ਪੰਜਾਬ ਦੇ ਮੂਖ ਮਂਤਰੀ ਹਨ
- A History of Sikh Misals (Punjab University, Patiala)- Dr Bhagat Singh
- Official Website of Patiala
- Official Website of Patiala Heritage Festival
- Genealogy of the ruling chiefs of Patiala
- Erstwhile rulers of Patiala
- Early History of Patiala City Founding
- Mohindra College Patiala at cool and smart site
- Punjab State Archives
- [http://www.nsnis.org/ National Institute of Sports, Patiala
|
||||||||||||||||||||
Cite error: <ref> tags exist, but no <references/> tag was found