ਪਤੌੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਤੌੜ
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਉੱਤਰੀ ਭਾਰਤ
ਖਾਣੇ ਦਾ ਵੇਰਵਾ
ਖਾਣਾਭੁੱਖ ਚਮਕਾਊ ਜਾਂ ਸਨੈਕ
ਹੋਰ ਕਿਸਮਾਂਆਲੂ, ਕਚਾਲੂ,[1] ਪਿਆਜ਼, ਗੋਭੀ, ਪਾਲਕ

ਪਤੌੜ ਜਾਂ ਪਕੌੜਾ (ਹਿੰਦੀ: पकोड़ा pakoṛā; Urdu: پکوڑا pakodā; ਬੰਗਾਲੀ: পাকোড়া pakoṛā; Nepali: पकौडा pakauṛā; Kannada: ಪಕೋಡ pakodā; ਤਮਿਲ਼: பஜ்ஜி bajji pakkoda or pakkora; ਤੇਲਗੂ: పకోడీ pakōḍī) ਤਲਿਆ ਹੋਇਆ ਨਮਕੀਨ ਖਾਣ ਵਾਲਾ ਪਦਾਰਥ ਹੁੰਦਾ ਹੈ। ਇਹ ਮੂਲ ਤੌਰ 'ਤੇ ਉੱਤਰ ਪ੍ਰਦੇਸ਼ ਦੇ ਖੇਤਰ ਦਾ ਹੈ।[2] ਇਹ ਦੱਖਣੀ ਏਸ਼ੀਆ ਵਿੱਚ ਪਾਏ ਜਾਂਦੇ ਹਨ।[3] ਪੰਜਾਬ ਵਿੱਚ ਇਸ ਦਾ ਪਹਿਲਾਂ ਵਧੇਰੇ ਪ੍ਰਚਲਿਤ ਨਾਮ ਪਤੌੜ ਸੀ ਪਰ ਹੁਣ ਇਸਨੂੰ ਪਕੌੜਾ ਕਹਿਣ ਦਾ ਆਮ ਰੁਝਾਨ ਹੈ। ਇਹ ਵਿਆਹ-ਸ਼ਾਦੀਆਂ ਦਾ ਮੁੱਖ ਪਕਵਾਨ ਹੈ।

ਹਵਾਲੇ[ਸੋਧੋ]

  1. ਇੱਕ ਕੰਦ, ਜੋ ਆਲੂ ਦੀ ਤਰਾਂ ਜ਼ਮੀਨ ਵਿੱਚ ਹੁੰਦਾ ਹੈ।……..ਇਸ ਦੇ ਪੱਤਿਆਂ ਦੇ ਪਤੌੜ ਪਕਾਉਂਦੇ ਹਨ
  2. "10 Best Recipes From Uttar Pradesh". NDTV. October 25, 2013. Retrieved 26 October 2013.
  3. Devi, Yamuna (1999). Lord Krishna's Cuisine: The Art of Indian Vegetarian cooking. New York: E. P. Dutton. pp. 447–466, Pakoras: Vegetable Fritters. ISBN 0-525-24564-2.