ਪਿਉਂਗਯਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪਯੋਂਗਯਾਂਗ ਤੋਂ ਰੀਡਿਰੈਕਟ)

ਪਯੋਂਗਯਾਂਗ ਉੱਤਰ ਕੋਰੀਆ ਦੀ ਰਾਜਧਾਨੀ ਹੈ ਅਤੇ ਇਹ ਉੱਤਰ ਕੋਰੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਤੇਦਾਂਗ ਨਹਿਰ ਉੱਤੇ ਸਥਿਤ ਹੈ।