ਪਲਾਤਾ ਦਰਿਆ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦਿਸ਼ਾ-ਰੇਖਾਵਾਂ: 35°40′S 55°47′W / 35.667°S 55.783°W / -35.667; -55.783
ਪਲਾਤਾ ਦਰਿਆ
Río de la Plata
ਪਲੇਟ ਦਰਿਆ, ਲਾ ਪਲਾਤਾ ਦਰਿਆ
ਦਰਿਆ
ਉੱਤਰੋਂ ਦੱਖਣ ਵੱਲ ਵੇਖਦੇ ਹੋਏ ਪਲਾਤਾ ਦਰਿਆ ਦੀ ਨਾਸਾ ਵੱਲੋਂ ਤਸਵੀਰ: ਬੁਏਨਸ ਆਇਰਸ ਸੱਜੇ ਪਾਸੇ ਪਰਾਨਾ ਦਰਿਆ ਦੇ ਡੈਲਟਾ ਕੋਲ ਵਿਖਾਈ ਦੇ ਰਿਹਾ ਹੈ। ਦਰਿਆ ਦੀ ਗਾਰ ਪਾਣੀ ਦੇ ਰੰਗ ਨੂੰ ਭੂਰਾ ਕਰ ਦਿੰਦੀ ਹੈ ਅਤੇ ਖੱਬੇ ਪਾਸੇ ਵਾਲੇ ਤਟ 'ਤੇ ਮੋਂਤੇਵੀਦੇਓ ਵਿਖਦਾ ਪਿਆ ਹੈ।
ਨਾਂ ਦਾ ਸਰੋਤ: ਸਪੇਨੀ, "ਚਾਂਦੀ ਦਾ ਦਰਿਆ"
ਦੇਸ਼ ਅਰਜਨਟੀਨਾ, ਉਰੂਗੁਏ
ਸਹਾਇਕ ਦਰਿਆ
 - ਖੱਬੇ ਉਰੂਗੁਏ ਦਰਿਆ, ਸਾਨ ਹੁਆਨ ਦਰਿਆ, ਸਾਂਤਾ ਲੂਸੀਆ ਦਰਿਆ
 - ਸੱਜੇ ਪਰਾਨਾ ਦਰਿਆ, ਲੁਹਾਨ ਦਰਿਆ, ਸਾਲਾਦੋ ਦਰਿਆ
ਸ਼ਹਿਰ ਬੁਏਨਸ ਆਇਰਸ, ਮੋਂਤੇਵੀਦੇਓ, ਸਾਨ ਫ਼ਰਨਾਂਦੋ, ਸਾਨ ਇਸੀਦਰੋ, ਵਿਸੈਂਤੇ ਲੋਪੇਜ਼ੇਅ, ਆਵੇਯਾਨੇਦਾ, ਹਡਸਨ, ਪੁੰਤਾ ਲਾਰਾ, ਆਤਾਲਾਇਆ, ਸਾਨ ਕਲਿਮੈਂਤੇ ਦੇਲ ਤੁਈਊ, ਸਿਉਦਾਦ ਲਾ ਪਲਾਤਾ, ਸਿਉਦਾਦ ਦੇ ਲਾ ਕੋਸਤਾ, ਕੋਲੋਨੀਆ ਦੇਲ ਸਾਕਰਾਮੈਂਤੋ, ਕੋਸਤਾ ਦੇ ਓਰੋ, ਹੁਆਨ ਲਾਕਾਜ਼ੇ, ਪਿਰੀਆਪੋਲਿਸ
ਸਰੋਤ ਉਰੂਗੁਏ ਅਤੇ ਪਾਰਾਨਾ ਦਰਿਆਵਾਂ ਦਾ ਸੰਗਮ
 - ਉਚਾਈ ੦ ਮੀਟਰ (੦ ਫੁੱਟ)
 - ਦਿਸ਼ਾ-ਰੇਖਾਵਾਂ 34°0′5″S 58°23′37″W / 34.00139°S 58.39361°W / -34.00139; -58.39361 [੧]
ਦਹਾਨਾ ਅੰਧ ਮਹਾਂਸਾਗਰ
 - ਸਥਿਤੀ ਅਰਜਨਟੀਨ ਸਾਗਰ, ਅਰਜਨਟੀਨਾ & ਉਰੂਗੁਏ
 - ਉਚਾਈ ੦ ਮੀਟਰ (੦ ਫੁੱਟ)
 - ਦਿਸ਼ਾ-ਰੇਖਾਵਾਂ 35°40′S 55°47′W / 35.667°S 55.783°W / -35.667; -55.783 [੨]
ਲੰਬਾਈ ੨੯੦ ਕਿਮੀ (੧੮੦ ਮੀਲ) [੩] ੫,੮੭੬ ਕਿ.ਮੀ. ਪਾਰਾਨਾ ਸਮੇਤ
ਚੌੜਾਈ ੨੨੦ ਕਿਮੀ (੧੩੭ ਮੀਲ) [੪]
ਬੇਟ ੪੧,੪੪,੦੦੦ ਕਿਮੀ (੧੬,੦੦,੦੦੦ ਵਰਗ ਮੀਲ) [੩]
ਡਿਗਾਊ ਜਲ-ਮਾਤਰਾ mouth
 - ਔਸਤ ੨੨,੦੦੦ ਮੀਟਰ/ਸ (੭,੭੭,੦੦੦ ਘਣ ਫੁੱਟ/ਸ) [੩]
ਪਲਾਤਾ ਦਰਿਆ ਦੇ ਬੇਟ ਦਾ ਨਕਸ਼ਾ ਜੋ ਬੁਏਨਸ ਆਇਰਸ ਕੋਲ ਪਰਾਨਾ ਅਤੇ ਉਰੂਗੁਏ ਦਰਿਆਵਾਂ ਦੇ ਦਹਾਨਿਆਂ ਕੋਲ ਪਲਾਤਾ ਬੇਟ ਦਰਸਾਉਂਦਾ ਹੈ
ਅਰਜਨਟੀਨਾ ਅਤੇ ਉਰੂਗੁਏ ਵਿਚਲੇ ਸ਼ਹਿਰਾਂ ਨੂੰ ਵਿਖਾਉਂਦਾ ਪਲਾਤਾ ਦਰਿਆ ਦਾ ਨਕਸ਼ਾ

ਪਲਾਤਾ ਦਰਿਆ ਜਾਂ ਰਿਓ ਦੇ ਲਾ ਪਲਾਤਾ (ਸਪੇਨੀ ਉਚਾਰਨ: [ˈri.o ðe la ˈplata], ਚਾਂਦੀ ਦਾ ਦਰਿਆ) ਅਰਜਨਟੀਨਾ ਅਤੇ ਉਰੂਗੁਏ ਦੀ ਸਰਹੱਦ ਵਿਚਕਾਰ ਉਰੂਗੁਏ ਦਰਿਆ ਅਤੇ ਪਰਾਨਾ ਦਰਿਆ ਦੇ ਸੰਗਮ ਨਾਲ਼ ਬਣਨ ਵਾਲਾ ਇੱਕ ਦਹਾਨਾ ਹੈ। ਇਹ ਦੱਖਣੀ ਅਮਰੀਕਾ ਦੇ ਦੱਖਣ-ਪੂਰਬੀ ਤਟ 'ਤੇ ਕੀਪ-ਅਕਾਰ ਦਾ ਚਿੱਬ ਜਾਂ ਡੂੰਘ ਜਿਹਾ ਹੈ ਜੋ ਲਗਭਗ ੨੯੦ ਕਿਲੋਮੀਟਰ ਲੰਮਾ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Río Paraná Guazú at GEOnet Names Server (main distributary of the Río Paraná)
  2. "Limits of Oceans and Seas, 3rd edition". International Hydrographic Organization. 1953. http://www.iho-ohi.net/iho_pubs/standard/S-23/S23_1953.pdf. 
  3. ੩.੦ ੩.੧ ੩.੨ "Río de la Plata". Encyclopædia Britannica. http://www.britannica.com/EBchecked/topic/463804/Rio-de-la-Plata. 
  4. Fossati, Monica; Ismael Piedra-Cueva. "Salinity Simulations of the Rio de la Plata". International Conference on Estuaries and Coasts. http://www.irtces.org/pdf-hekou/075.pdf.