ਪਲੂਟਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਲੂਟਾਰਕ

ਸਮਾਨੰਤਰ ਜੀਵਨਆਂ, 1565
ਜਨਮ ਅੰਦਾਜ਼ਨ 46
ਚੈਰੋਨੀਆ, ਬੋਇਓਟੀਆ
ਮੌਤ ਅੰਦਾਜ਼ਨ 120 (ਉਮਰ 74)
ਡੈਲਫੀ, ਫੋਸਿਸ
ਕਿੱਤਾ ਜੀਵਨੀਕਾਰ, ਨਿਬੰਧਕਾਰ, ਪੁਜਾਰੀ, ਐਮਬੈਸਡਰ, ਮੈਜਿਸਟ੍ਰੇਟ
ਸਿਆਸੀ ਲਹਿਰ ਮਧਕਾਲੀ ਅਫਲਾਤੂਨਵਾਦ ,
ਪੁਰਾਤਨ ਗ੍ਰੀਕ ਸਾਹਿਤ#ਹੈਲਨਵਾਦੀ ਸਾਹਿਤ
ਜੀਵਨ ਸਾਥੀ ਟਿਮੋਕਸੈਨਾ
ਬੱਚੇ ਟਿਮੋਕਸੈਨਾ ਜੂਨੀਅਰ
ਆਟੋਬੁਲੂਸ
ਪਲੂਟਾਰਕ II

ਪਲੂਟਾਰਕ (/ˈpltɑrk/; Greek: Πλούταρχος, ਪਲੂਟਾਰਖੋਸ, ਕੋਈਨੇ ਯੂਨਾਨੀ: [plŭːtarkʰos]) ਫਿਰ ਰੋਮਨ ਨਾਗਰਿਕ ਬਣਨ ਤੇ ਲੂਸੀਅਸ ਮੇਸਤਰੀਅਸ ਪਲੂਤਾਰਕਸ (Λούκιος Μέστριος Πλούταρχος),[੧] (ਅੰਦਾਜ਼ਨ 46 – 120), ਇੱਕ ਗ੍ਰੀਕ ਇਤਹਾਸਕਾਰ, ਜੀਵਨੀਕਾਰ, ਅਤੇ ਨਿਬੰਧਕਾਰ ਸੀ। ਉਹ ਖਾਸ ਕਰ ਆਪਣੀਆਂ ਲਿਖਤਾਂ ਸਮਾਨੰਤਰ ਜੀਵਨਿਆਂ ਅਤੇ ਮੋਰਲੀਆ ਲਈ ਜਾਣਿਆ ਜਾਂਦਾ ਹੈ।[੨] ਅੱਜ ਉਸਨੂੰ ਮਧਕਾਲੀ ਅਫਲਾਤੂਨਵਾਦੀ ਸਮਝਿਆ ਜਾਂਦਾ ਹੈ। ਉਸਦਾ ਜਨਮ ਇੱਕ ਸਿਰਕੱਢ ਪਰਵਾਰ ਵਿੱਚ ਡੈਲਫੀ ਤੋਂ ਲਗਪਗ 20 ਮੀਲ ਪੂਰਬ ਵੱਲ ਚੈਰੋਨੀਆ, ਬੋਇਓਟੀਆ ਨਾਂ ਦੇ ਇੱਕ ਨਗਰ ਵਿੱਚ ਹੋਇਆ ਸੀ। ਹਵਾਲੇ

  1. ਮੇਸਤਰੀਅਸ ਜਾਂ ਲੂਸੀਅਸ ਮੇਸਤਰੀਅਸ ਪਲੂਟਾਰਕ ਨੇ ਰੋਮਨ ਰਵਾਇਤ ਅਨੁਸਾਰ ਰੋਮਨ ਨਾਗਰਿਕਤਾ ਲਈ ਆਪਣੇ ਸਰਪ੍ਰਸਤ (ਇਸ ਸੂਰਤ ਵਿੱਚ ਲੂਸੀਅਸ ਮੇਸਤਰੀਅਸ ਫਲੋਰਸ,ਇੱਕ ਰੋਮਨ ਵਕੀਲ) ਤੋਂ ਲਿਆ ਸੀ।
  2. "Plutarch". Oxford Dictionary of Philosophy.