ਪਲੇਗ (ਰੋਗ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਲੇਗ
ਵਰਗੀਕਰਣ ਅਤੇ ਬਾਹਰੀ ਸ੍ਰੋਤ
Yersinia pestis fluorescent.jpeg
ਯੇਰਸੇਨੀਆ ਪੈਸਟ 200× ਵੱਡਦਰਸੀ ਪਧਰ ਤੇ। ਪਿੱਸੂ ਦੁਆਰਾ ਫੈਲਣ ਵਾਲਾ ਇਹ ਬੈਕਟੀਰੀਆ ਪਲੇਗ ਦੇ ਵੱਖ ਵੱਖ ਰੂਪਾਂ ਦਾ ਕਾਰਨ ਹੁੰਦਾ ਹੈ।
ਆਈ.ਸੀ.ਡੀ. (ICD)-10 A20.a
ਆਈ.ਸੀ.ਡੀ. (ICD)-9 020
ਮੇਡਲਾਈਨ ਪਲੱਸ (MedlinePlus) 000596
ਈਮੇਡੀਸਨ (eMedicine) med/3381
MeSH D010930

ਪਲੇਗ (Plague) ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਮਹਾਮਾਰੀਆਂ ਵਿੱਚੋਂ ਇੱਕ ਹੈ। ਇਸਨੂੰ ਸਭ ਤੋਂ ਖਤਰਨਾਕ ਸੰਕ੍ਰਾਮਿਕ ਰੋਗਾਂ ਵਿੱਚੋਂ ਇੱਕ ਰੋਗ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਮੁੱਖ ਤੌਰ ਤੇ ਇਹ ਕੁਤਰਨ ਵਾਲੇ (rodent) ਪ੍ਰਾਣੀਆਂ (ਆਮ ਤੌਰ ਤੇ ਚੂਹਿਆਂ) ਦਾ ਰੋਗ ਹੈ, ਜੋ ਪਾਸਚੁਰੇਲਾ ਪੇਸਟਿਸ ਨਾਮਕ ਜੀਵਾਣੂ ਤੋਂ ਹੁੰਦਾ ਹੈ। ਆਦਮੀ ਨੂੰ ਇਹ ਰੋਗ ਪ੍ਰਤੱਖ ਸੰਸਰਗ ਅਤੇ ਪਿੱਸੂ ਦੇ ਡੰਗਣ ਨਾਲ ਲੱਗਦਾ ਹੈ। ਇਹ ਤੇਜ ਰਫ਼ਤਾਰ ਨਾਲ ਵਧਦਾ ਹੈ। ਭਾਰੀ ਪੈਮਾਨੇ ਤੇ ਤਬਾਹੀ ਮਚਾਣ ਦੇ ਕਾਰਨ ਪੂਰੇ ਇਤਹਾਸ ਵਿੱਚ ਪਲੇਗ ਬਦਨਾਮ ਰੋਗ ਹੈ। ਅੱਜ ਵੀ ਸੰਸਾਰ ਦੇ ਕੁੱਝ ਭਾਗਾਂ ਵਿੱਚ ਪਲੇਗ ਮਹਾਮਾਰੀ ਬਣਿਆ ਹੋਇਆ ਹੈ।[੧]

ਹਵਾਲੇ[ਸੋਧੋ]

  1. Plague Manual: Epidemiology, Distribution, Surveillance and Control, pp. 9 and 11. WHO/CDS/CSR/EDC/99.2