ਪਾਂਗੋਂਗ ਝੀਲ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਪਾਂਗੋਂਗ ਸੋ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਾਂਗੋਂਗ ਸੋ
ਪਾਂਗੋਂਗ ਸੋ ਝੀਲ
ਸਥਿਤੀ ਲਦਾਖ, ਜੰਮੂ ਕਸ਼ਮੀਰ, ਭਾਰਤ; ਰੁਤੋਗ ਕਾਊਂਟੀ, ਤਿਬਤ, ਚੀਨ
ਗੁਣਕ 33°43′04.59″N 78°53′48.48″E / 33.7179417°N 78.8968°E / 33.7179417; 78.8968ਦਿਸ਼ਾ-ਰੇਖਾਵਾਂ: 33°43′04.59″N 78°53′48.48″E / 33.7179417°N 78.8968°E / 33.7179417; 78.8968
ਝੀਲ ਕਿਸਮ ਸੋਡਾ ਲੇਕ
ਚਿਲਮਚੀ ਦੇਸ਼ ਚੀਨ, ਭਾਰਤ
ਵੱਧ ਤੋਂ ਵੱਧ ਲੰਬਾਈ 134 ਕਿਮੀ
ਵੱਧ ਤੋਂ ਵੱਧ ਚੌੜਾਈ 5 ਕਿਮੀ
ਖੇਤਰਫਲ ਤਕਰੀਬਨ 700 ਕਿਮੀ2
ਵੱਧ ਤੋਂ ਵੱਧ ਡੂੰਘਾਈ 328 ਫੁੱਟ (100 ਮੀ)
ਤਲ ਦੀ ਉਚਾਈ 4250 ਮੀ
ਜੰਮਿਆ ਸਰਦੀਆਂ ਦੌਰਾਨ

ਪਾਂਗੋਂਗ ਸੋ (ਅੰਗਰੇਜ਼ੀ: Pangong Tso) ਹਿਮਾਲਿਆ ਵਿੱਚ ੪,੩੫੦ ਮੀਟਰ ਦੀ ਉੱਚਾਈ ਉੱਤੇ ਸਥਿਤ ਇੱਕ ਝੀਲ ਹੈ। ੧੩੪ ਕਿੱਲੋਮੀਟਰ ਲੰਬੀ ਇਹ ਝੀਲ ਭਾਰਤ ਤੋਂ ਤਿੱਬਤ ਤੱਕ ਫੈਲੀ ਹੋਈ ਹੈ। ਖਾਰਾ ਪਾਣੀ ਹੋਣ ਦੇ ਬਾਵਜੂਦ ਵੀ ਇਹ ਝੀਲ ਸਰਦੀਆਂ ਵਿੱਚ ਪੂਰੀ ਤਰ੍ਹਾਂ ਜੰਮ ਜਾਂਦੀ ਹੈ। ਝੀਲ ਦਾ ਦੋ ਤਿਹਾਈ ਚੀਨ ਲੋਕ-ਗਣਰਾਜ ਵਿੱਚ ਹੈ। ਇਸਦੀ ਸਭ ਤੋਂ ਚੌੜੀ ਨੋਕ ਸਿਰਫ 8 ਕਿਮੀ ਚੌੜੀ ਹੈ। ਲੇਹ (ਭਾਰਤ) ਵਲੋਂ ਪਾਂਗੋਂਗ ਝੀਲ ਪੰਜ ਘੰਟੇ ਦਾ ਗੱਡੀ ਦਾ ਪੰਧ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png