ਪਾਣੀਪੱਤ ਜ਼ਿਲਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਾਣੀਪੱਤ ਜ਼ਿਲਾ
HaryanaPanipat.png
ਹਰਿਆਣਾ ਦੇ ਵਿੱਚ ਪਾਣੀਪੱਤ ਜ਼ਿਲਾ
ਰਾਜ ਹਰਿਆਣਾ,  ਭਾਰਤ
ਹੈਡਕੁਆਟਰ ਪਾਣੀਪੱਤ
ਖੇਤਰਫਲ ੧,੨੬੮ km2 ( sq mi)
ਜਨਸੰਖਿਆ 967,449 (2001)
ਜਨਸੰਖਿਆ ਦੀ ਘਣਤਾ ੭੬੩ /km2 (੧,੯੭੬.੨/sq mi)
ਤਹਿਸੀਲ 1. ਪਾਣੀਪੱਤ, 2. ਸਮਾਲਖਾ, 3. ਇਸਰਾਨਾ
ਲੋਕ ਸਭਾਹਲਕਾ ਕਰਨਾਲ (ਕਰਨਾਲ ਜ਼ਿਲੇ ਨਾਲ ਸਾਂਝੀ)
ਅਸੰਬਲੀ ਸੀਟਾਂ 4
ਵੈੱਬ-ਸਾਇਟ

ਪਾਣੀਪੱਤ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 1268 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 967,449 (2001 ਸੇਂਸਸ ਮੁਤਾਬਕ) ਹੈ।

ਇਤਿਹਾਸ[ਸੋਧੋ]

ਪਾਣੀਪੱਤ ਜ਼ਿਲਾ 1 ਨਵੰਬਰ, 1989 ਨੂੰ ਕਰਨਾਲ ਜ਼ਿਲੇ ਵਿੱਚੋਂ ਬਣਾਇਆ ਗਿਆ ਸੀ।

ਬਾਰਲੇ ਲਿੰਕ[ਸੋਧੋ]

Haryana.png ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png