ਪਾਲ ਸਵੀਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਲ ਸਵੀਜੀ
ਨਵ-ਮਾਰਕਸੀ ਅਰਥਸ਼ਾਸਤਰ
ਜਨਮ10 ਅਪਰੈਲ 1910
ਨਿਊਯਾਰਕ ਸਿਟੀ, ਨਿਊਯਾਰਕ, ਅਮਰੀਕਾ
ਮੌਤ27 ਫਰਵਰੀ 2004(2004-02-27) (ਉਮਰ 93)
ਕੌਮੀਅਤਅਮਰੀਕੀ
ਖੇਤਰਮੈਕਰੋ ਅਰਥਸ਼ਾਸਤਰ
ਪ੍ਰਭਾਵਕਾਰਲ ਮਾਰਕਸ, ਰੋਜਾ ਲਕਸਮਬਰਗ, ਮਾਈਕਲ ਕਾਲੇਕੀ, Ladislaus Bortkiewicz
ਪ੍ਰਭਾਵਿਤImmanuel Wallerstein, Robin Hahnel, Richard D. Wolff, John Bellamy Foster

ਪਾਲ ਮਰਲਰ ਸਵੀਜੀ (10 ਅਪਰੈਲ 1910 – 27 ਫਰਵਰੀ 2004) ਇੱਕ ਮਾਰਕਸਵਾਦੀ ਅਰਥਸ਼ਾਸਤਰੀ, ਸਿਆਸੀ ਕਾਰਕੁਨ, ਪ੍ਰਕਾਸ਼ਕ ਅਤੇ ਅੰਗਰੇਜੀ ਪਤ੍ਰਿਕਾ ਮੰਥਲੀ ਰਿਵਿਊ ਦੇ ਸੰਸਥਾਪਕ ਸੰਪਾਦਕ ਸਨ।