ਪਿਘਲਣ ਅੰਕ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਪਿਘਲਣ ਅੰਕ ਜਿਸ ਤਾਪਮਾਨ ਤੇ ਠੋਸ ਪਿਘਲ ਕੇ ਦ੍ਰਵ ਬਣ ਜਾਂਦਾ ਹੈ ਇਸ ਦਾ ਪਿਘਲਣ ਅੰਕ ਕਹਾਉਂਦਾ ਹੈ। ਕਿਸੇ ਠੋਸ ਦਾ ਪਿਘਲਣ ਅੰਕ ਉਸਦੇ ਕਣਾਂ ਵਿਚਲੇ ਅਕਰਸ਼ਣਬਲ ਦੀ ਮਜਬੂਤੀ ਨੂੰ ਦਰਸਾਉਂਦਾ ਹੈ। ਬਰਫ਼ ਦਾ ਪਿਘਲਣ ਦਰਜਾ 273.16 ਕੈਲਵਿਨ ਜਾਂ 0°C ਹੈ। ਪਿਘਲਣ ਦੀ ਪ੍ਰਕਿਰਿਆ, ਭਾਵ ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ ਨੂੰ ਪਿਘਲਣ ਵੀ ਕਹਿੰਦੇ ਹਨ। ਕਿਸੇ ਠੋਸ ਦੇ ਪਿਘਲਣ ਦੀ ਪ੍ਰਕਿਰਿਆ ਸਮੇਂ ਤਾਪਮਨਾ ਸਮਾਨ ਰਹਿੰਦਾ ਹੈ, ਅਜਿਹੇ ਵਿੱਚ ਤਾਪ ਉਰਜਾ ਨੂੰ ਗੁਪਤ ਤਾਪ ਕਹਿੰਦੇ ਹਨ।

ਹਵਾਲੇ[ਸੋਧੋ]