ਪਿਟਜ਼ਬਰਗ ਸਟੀਲਰਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਪਿਟਜ਼ਬਰਗ ਸਟੀਲਰਜ਼ (Pittsburgh Steelers) ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ ਦੀ ਟੀਮ ਹੈ ਅਤੇ ਏਨ ਏਫ ਏਲ (NFL) ਵਿੱਚ ਖੇਡਦੀ ਹੈ। ਇਹ ਟੀਮ ਪਿਟਜ਼ਬਰਗ, ਪੇਨਸਿਲਵੇਨੀਆਂ ਵਿੱਚ 1933 ਨੂੰ ਪਿਟਜ਼ਬਰਗ ਪਾਇਰੈਟਜ਼ ਦੇ ਨਾਂ ਨਾਲ ਸ਼ੁਰੂ ਕੀਤੀ ਸੀ ਅਤੇ 1940 ਨੂੰ ਇਸ ਦਾ ਨਾਂ ਬਦਲ ਕੇ ਪਿਟਜ਼ਬਰਗ ਸਟੀਲਰਜ਼ ਰੱਖ ਦਿਤਾ ਗਿਆ।

ਬਾਰਲੇ ਲਿੰਕ[ਸੋਧੋ]

Wikimedia Commons