ਪਿੰਗਲਵਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾ. ਇੰਦਰਜੀਤ ਕੌਰ ਪਿੰਗਲਵਾੜਾ ਅਤੇ ਹਰਭਜਨ ਬਾਜਵਾ

ਪਿੰਗਲਵਾੜਾ ਉੱਤਰੀ ਭਾਰਤੀ ਰਾਜ, ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਨਿਆਸਰਿਆਂ ਲਈ ਇੱਕ ਜਗ੍ਹਾ ਹੈ। ਇਹ ਨੈਸ਼ਨਲ ਹਾਈਵੇ 1, ਜਿਸ ਨੂੰ ਜੀਟੀ ਰੋਡ ਵੀ ਕਹਿ ਦਿੰਦੇ ਹਨ, ਅੰਮ੍ਰਿਤਸਰ ਦੇ ਬੱਸ ਅੱਡੇ ਦੇ ਨੇੜੇ ਇੱਕ ਤਿੰਨ-ਮੰਜ਼ਲਾ ਇਮਾਰਤ ਵਿੱਚ ਹੈ।

ਇਤਿਹਾਸ[ਸੋਧੋ]

ਪਿੰਗਲਵਾੜਾ ਦੀ ਸਥਾਪਨਾ 19 ਸਾਲ ਦੀ ਉਮਰ ਦੇ ਰਾਮਜੀ ਦਾਸ[1] ਨੇ ਸਾਲ 1924 ਵਿੱਚ ਗੈਰਰਸਮੀ ਤੌਰ 'ਤੇ ਕੀਤੀ ਸੀ। ਰਾਮਜੀ ਦਾਸ ਹੀ ਬਾਅਦ ਨੂੰ ਭਗਤ ਪੂਰਨ ਸਿੰਘ ਦੇ ਤੌਰ 'ਤੇ ਮਸ਼ਹੂਰ ਹੋਏ।

ਪਿੰਗਲਵਾੜਾ ਅਧਿਕਾਰਤ ਤੌਰ 'ਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਜੋਂ ਐਕਟ 1960, ਰਜਿਸਟਰਡ No130. ਦੇ ਤਹਿਤ ਰਜਿਸਟਰ ਹੈ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]