ਪੀਚੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਿਊਬਾ ਦੇ ਇੱਕ ਸਕੂਲ ਦੇ ਬੱਚੇ ਪੀਚੋ ਖੇਡ ਦੇ ਹੋਏ, ਜਿਥੇ ਇਸਨੂੰ 'ਪੌਨ' ਕਿਹਾ ਜਾਂਦਾ ਹੈ

ਪੀਚੋ ਬੱਚੀਆਂ ਦੀ ਇੱਕ ਲੋਕ ਖੇਡ ਹੈ। ਇਸ ਦੇ ਹੋਰ ਨਾਂ ਅੱਡਾ ਖੱਡਾ ਜਾਂ ਛਟਾਪੂ ਵੀ ਹਨ। ਇਹ ਧਰਤੀ ਤੇ ਅੱਠ ਜਾਂ ਦਸ ਖਾਨੇ ਵਾਹ ਕੇ ਖੇਡੀ ਜਾਂਦੀ ਹੈ। ਖੇਡਣ ਲਈ ਡੀਟੀ ਦੀ ਜ਼ਰੂਰਤ ਹੁੰਦੀ ਹੈ। ਡੀਟੀ ਕਿਸੇ ਵੀ ਲੀਕ ਨਾਲ ਛੂਹ ਜਾਣ ਤੇ ਵਾਰੀ ਕੱਟੀ ਜਾਂਦੀ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png