ਪੇਰੂ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਪੇਰੂ ਦਾ ਗਣਰਾਜ
República del Perú
|
||||||
|---|---|---|---|---|---|---|
|
|
||||||
| ਮਾਟੋ: ਸੰਘ ਦੇ ਲਈ ਦ੍ਰਿੜ ਅਤੇ ਪ੍ਰਸੰਨ (Spanish: Firme y Feliz por la Unión) |
||||||
| ਰਾਸ਼ਟਰ ਗੀਤ: "Himno Nacional del Peru!" (ਸਪੇਨੀ) "ਪੇਰੂ ਦਾ ਰਾਸ਼ਟਰੀ ਗੀਤ" |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਲੀਮਾ 12°2.6′S 77°1.7′W / 12.0433°S 77.0283°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀ | |||||
| ਵਾਸੀ ਸੂਚਕ | ਪੇਰੂਵੀ | |||||
| ਸਰਕਾਰ | ਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ | |||||
| - | ਰਾਸ਼ਟਰਪਤੀ | ਓਯਾਂਤਾ ਹੂਮਾਲਾ | ||||
| - | ਪ੍ਰਧਾਨ ਮੰਤਰੀ | ਹੁਆਨ ਹੀਮੇਨੇਸ ਮਾਯੋਰ | ||||
| ਵਿਧਾਨ ਸਭਾ | ਮਹਾਂਸੰਮੇਲਨ | |||||
| ਸੁਤੰਤਰਤਾ | ਸਪੇਨ ਤੋਂ | |||||
| - | ਘੋਸ਼ਣਾ | ੨੮ ਜੁਲਾਈ, ੧੮੨੧ | ||||
| - | ਚੱਕਬੰਦੀ | ੯ ਦਸੰਬਰ, ੧੮੨੪ | ||||
| - | ਮਾਨਤਾ | ੧੪ ਅਗਸਤ, ੧੮੭੯ | ||||
| - | ਵਰਤਮਾਨ ਸੰਵਿਧਾਨ | ੩੧ ਦਸੰਬਰ, ੧੯੯੩ | ||||
| ਖੇਤਰਫਲ | ||||||
| - | ਕੁੱਲ | ੧ ਕਿਮੀ2 (੨੦ਵਾਂ) ੪੯੬ sq mi |
||||
| - | ਪਾਣੀ (%) | ੦.੪੧ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੩੦,੧੩੫,੮੭੫ (੪੦ਵਾਂ) | ||||
| - | ੨੦੦੭ ਦੀ ਮਰਦਮਸ਼ੁਮਾਰੀ | ੨੮,੨੨੦,੭੬੪ | ||||
| - | ਜਨਸੰਖਿਆ ਦਾ ਸੰਘਣਾਪਣ | ੨੩/ਕਿਮੀ2 (੧੯੧ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੩੨੫.੪੩੪ ਬਿਲੀਅਨ[੧] (੪੦ਵਾਂ) | ||||
| - | ਪ੍ਰਤਿ ਵਿਅਕਤੀ | $੧੦,੫੮੮[੧] (੮੫ਵਾਂ) | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੨ ਦਾ ਅੰਦਾਜ਼ਾ | |||||
| - | ਕੁਲ | $੨੦੦.੯੬੨ ਬਿਲੀਅਨ[੧] (੫੦ਵਾਂ) | ||||
| - | ਪ੍ਰਤੀ ਵਿਅਕਤੀ | $੬,੫੭੩[੧] (੮੧ਵਾਂ) | ||||
| ਜਿਨੀ (੨੦੧੦) | ▼੪੬.੦[੨] (high) (੩੫ਵਾਂ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਨਵਾਂ ਸੋਲ (PEN) |
|||||
| ਸਮਾਂ ਮੰਡਲ | PET (ਯੂ ਟੀ ਸੀ−੫) | |||||
| Date formats | ਦਦ.ਮਮ.ਸਸਸਸ (CE) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .pe | |||||
| ਕਾਲਿੰਗ ਕੋਡ | +੫੧ | |||||
| 1 | ਕੇਚੂਆ, ਆਈਮਾਰਾ ਅਤੇ ਹੋਰ ਸਥਾਨਕ ਭਾਸ਼ਾਵਾਂ ਆਪੋ-ਆਪਣੇ ਪ੍ਰਬਲ ਖੇਤਰਾਂ ਵਿੱਚ ਸਹਿ-ਅਧਿਕਾਰਕ ਭਾਸ਼ਾਵਾਂ ਹਨ। | |||||
ਪੇਰੂ (ਸਪੇਨੀ: Perú; ਕੇਚੂਆ: Perú;[੪] ਆਈਮਾਰਾ: Piruw), ਅਧਿਕਾਰਕ ਤੌਰ 'ਤੇ ਪੇਰੂ ਦਾ ਗਣਰਾਜ (ਸਪੇਨੀ: República del Perú, ਰੇਪੂਬਲੀਕਾ ਡੇਲ ਪੇਰੂ), ਪੱਛਮੀ ਦੱਖਣੀ ਅਮਰੀਕਾ ਵਿੱਚ ਸਥਿੱਤ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਏਕੁਆਡੋਰ ਅਤੇ ਕੋਲੰਬੀਆ ਨਾਲ, ਪੂਰਬ ਵੱਲ ਬ੍ਰਾਜ਼ੀਲ, ਦੱਖਣ-ਪੂਰਬ ਵੱਲ ਬੋਲੀਵੀਆ, ਦੱਖਣ ਵੱਲ ਚਿਲੀ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ।
ਖੇਤਰ [ਸੋਧ]
ਪੇਰੂ ਦਾ ਕਲਿੱਕ-ਕਰਨ ਯੋਗ ਨਕਸ਼ਾ
ਪੇਰੂ ੨੫ ਖੇਤਰਾਂ ਅਤੇ ਲੀਮਾ ਦੇ ਸੂਬੇ ਵਿੱਚ ਵੰਡਿਆ ਹੋਇਆ ਹੈ। ਹਰੇਕ ਖੇਤਰ ਦੀ ਸਰਕਾਰ, ਜਿਸ ਵਿੱਚ ਇੱਕ ਮੁਖੀ ਅਤੇ ਬਾਕੀ ਕੌਂਸਲ ਹੁੰਦਾ ਹੈ, ਚਾਰ ਸਾਲਾਂ ਲਈ ਚੁਣੀ ਜਾਂਦੀ ਹੈ।[੫] ਇਹ ਸਰਕਾਰਾਂ ਖੇਤਰੀ ਵਿਕਾਸ ਯੋਜਨਾ ਬਣਾਉਂਦੀਆਂ ਹਨ, ਨਿਵੇਸ਼ ਪਰਿਯੋਜਨਾਵਾਂ ਲਾਗੂ ਕਰਦੀਆਂ ਹਨ, ਆਰਥਿਕ ਸਰਗਰਮੀਆਂ ਦੀ ਸਹਾਈ ਹੁੰਦੀਆਂ ਹਨ ਅਤੇ ਲੋਕ-ਸੰਪੱਤੀ ਦਾ ਪ੍ਰਬੰਧ ਕਰਦੀਆਂ ਹਨ।[੬] ਲੀਮਾ ਦੇ ਸੂਬੇ ਦਾ ਪ੍ਰਸ਼ਾਸਨ ਸ਼ਹਿਰੀ ਕੌਂਸਲ ਦੇ ਹੱਥ ਹੈ।[੭]
- ਖੇਤਰ
|
|
- ਸੂਬਾ
- ਲੀਮਾ
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||
