ਪਾਂਡੀਚਰੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਪੋਂਡੇਚੇਰੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪਾਂਡੀਚਰੀ

ਪਾਂਡੀਚਰੀ ਭਾਰਤ ਦੇ 7 ਕੇਂਦਰੀ ਸ਼ਾਸ਼ਤ ਪ੍ਰਦੇਸ਼ਾਂ ਵਿੱਚੋਂ ਇੱਕ ਹੈ| ਇਹ 4 ਸਾਬਕਾ ਭਾਰਤੀ-ਫ੍ਰਾਂਸੀਸੀ ਕਲੋਨੀਆਂ ਦਾ ਸਮੂਹ ਹੈ। ਪਾਂਡੀਚਰੀ ਇਸ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਪੁਦੁੱਚੇਰੀ ਦਾ ਨਾਮ ਪਾਂਡੀਚਰੀ ਇਸਦੇ ਸਭ ਤੋਂ ਵੱਡੇ ਜਿਲ੍ਹੇ ਪੁਦੁੱਚੇਰੀ ਦੇ ਨਾਮ ਉੱਤੇ ਪਿਆ ਸੀ। ਸਤੰਬਰ 2006 ਵਿੱਚ ਪਾਂਡੀਚਰੀ ਦਾ ਨਾਮ ਆਧਿਕਾਰਿਕ ਤੌਰ ਤੇ ਬਦਲਕੇ ਪੁਦੁੱਚੇਰੀ ਕਰ ਦਿੱਤਾ ਗਿਆ ਜਿਸਦਾ ਤਮਿਲ ਵਿੱਚ ਅਰਥ ਨਵਾਂ ਪਿੰਡ ਹੁੰਦਾ ਹੈ।

{{{1}}}