ਪੋਟੀ ਸ਼੍ਰੀਰਾਮੁਲੂ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੋਟੀ ਸ਼੍ਰੀਰਾਮੁਲੂ
200px
ਜਨਮ 16 ਮਾਰਚ 1901(1901-03-16)
ਮਦਰਾਸ ਪਰੇਜ਼ੀਡੈਸੀ, ਬ੍ਰਿਟਿਸ਼ ਭਾਰਤ
ਮੌਤ 16 ਦਸੰਬਰ 1952(1952-12-16) (ਉਮਰ 51)
ਚੇਨੱਈ, ਭਾਰਤੀ ਯੂਨੀਅਨ
ਮੌਤ ਦਾ ਕਾਰਨ Died after fasting for statehood
ਕਬਰ ਚੇਨੱਈ
ਕੌਮੀਅਤ ਭਾਰਤੀ
ਹੋਰ ਨਾਮ ਅਮਰਜੀਵੀ
ਧਰਮ ਹਿੰਦੂ
ਮਾਂ-ਬਾਪ ਗੌਰਾਵਯਾ ਅਤੇ ਮਹਾਲਕਸ਼ਮਮਾ

ਪੋਟੀ ਸ਼੍ਰੀਰਾਮੁਲੂ (16 ਮਾਰਚ 1901 – 16 ਦਸੰਬਰ 1952) ਭਾਰਤ ਦੇ ਇਕ ਕ੍ਰਾਂਤੀਕਾਰੀ ਸੀ। ਓਹ ਮਹਾਤਮਾ ਗਾਂਧੀ ਦੇ ਸ਼ਰਧਾਲੂ ਸਨ। ਓਹਨਾ ਮਦਰਾਸ ਪਰੇਜ਼ੀਡੈਸੀ ਵਿਚੋਂ ਤੇਲਗੂ ਬੋਲਣ ਵਾਲਿਆਂ ਲਈ ਅਲੱਗ ਆਂਧਰਾ ਸਟੇਟ ਦੀ ਮੰਗ ਕੀਤੀ। ਇਸ ਲਈ ਓਹਨਾ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕੀਤੀ। ਜਿਸ ਵਿੱਚ ਓਹਨਾ ਦੀ ਜਾਨ ਚਲੀ ਗਈ। ਓਹਨਾ ਦੇ ਇਸ ਬਲੀਦਾਨ ਲਈ ਓਹਨਾ ਨੂੰ ਆਂਧਰਾ ਵਿੱਚ ਅਮਰਜੀਵੀ ਕਿਹਾ ਜਾਂਦਾ ਹੈ। ਓਹਨਾ ਨੇ ਆਪਣੀ ਜ਼ਿੰਦਗੀ ਵਿੱਚ ਮਾਨਵਤਾਵਾਦੀ ਹਿੱਤਾਂ ਅਤੇ ਦਲਿਤਾਂ ਦੀ ਭਲਾਈ ਦਾ ਕੰਮ ਕੀਤਾ।

ਜੀਵਨ[ਸੋਧੋ]