ਪੋਰਟ ਮੋਰੈਸਬੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੋਰਟ ਮੋਰੈਸਬੀ
Pot Mosbi (ਪੋਤ ਮੋਜ਼ਬੀ)
ਪੋਰਟ ਮੋਰੈਸਬੀ is located in ਪਾਪੂਆ ਨਿਊ ਗਿਨੀ
ਪੋਰਟ ਮੋਰੈਸਬੀ
ਪਾਪੂਆ ਨਿਊ ਗਿਨੀ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 9°25′S 147°17′E / 9.417°S 147.283°E / -9.417; 147.283
ਦੇਸ਼  ਪਾਪੂਆ ਨਿਊ ਗਿਨੀ
ਸੂਬਾ ਰਾਸ਼ਟਰੀ ਰਾਜਧਾਨੀ ਜ਼ਿਲ੍ਹਾ
ਸਥਾਪਤ ੧੮੭੩
ਖੇਤਰਫਲ
 - ਕੁੱਲ ੨੪੦ km2 (੯੨.੭ sq mi)
ਉਚਾਈ ੩੫
ਅਬਾਦੀ (੨੦੦੯)
 - ਕੁੱਲ ੩,੦੭,੬੪੩
ਸਮਾਂ ਜੋਨ ਆਸਟਰੇਲੀਆਈ ਸਮਾਂ (UTC+੧੦)
ਮੁੱਖ ਬੋਲੀਆਂ ਮੋਤੂ, ਤੋਕ ਪਿਸਿਨ, ਅੰਗਰੇਜ਼ੀ
ਪੋਰਟ ਮੋਰੈਸਬੀ ਦਾ ਅਕਾਸ਼ੀ ਦ੍ਰਿਸ਼

ਪੋਰਟ ਮੋਰੈਸਬੀ (ਜਾਂ ਤੋਕ ਪਿਸਿਨ ਵਿੱਚ ਪੋਤ ਮੋਜ਼ਬੀ) ਪਾਪੂਆ ਨਿਊ ਗਿਨੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਪਾਪੂਆ ਦੀ ਖਾੜੀ ਦੇ ਤਟ 'ਤੇ ਨਿਊ ਗਿਨੀ ਟਾਪੂ ਦੇ ਪਾਪੂਆ ਪਰਾਇਦੀਪ ਦੇ ਦੱਖਣ-ਪੂਰਬੀ ਤਟਾਂ 'ਤੇ ਸਥਿੱਤ ਹੈ ਜਿਸ ਕਰਕੇ ਇਹ ਦੂਜੇ ਵਿਸ਼ਵ ਯੁੱਧ ਸਮੇਂ ੧੯੪੨–੪੩ ਵਿੱਚ ਜਪਾਨੀ ਫ਼ੌਜਾਂ ਲਈ ਫ਼ਤਹਿ ਦਾ ਪ੍ਰਮੁੱਖ ਨਿਸ਼ਾਨਾ ਬਣਿਆ ਤਾਂ ਜੋ ਆਸਟਰੇਲੀਆ ਨੂੰ ਦੱਖਣ-ਪੂਰਬੀ ਏਸ਼ੀਆ ਅਤੇ ਅਮਰੀਕੀ ਮਹਾਂਦੀਪਾਂ ਤੋਂ ਤੋੜਿਆ ਜਾ ਸਕੇ। ੨੦੦੦ ਵਿੱਚ ਇਸਦੀ ਅਬਾਦੀ ੨੫੪,੧੫੮ ਸੀ ਜਿਸ ਕਰਕੇ ਨੌਂ ਸਾਲਾਂ ਦੇ ਕਾਲ ਦੌਰਾਨ ਇਸਦੀ ਸਲਾਨਾ ਅਬਾਦੀ ਵਿਕਾਸ ਦਰ ੨.੧% ਸੀ।[੧]

ਹਵਾਲੇ[ਸੋਧੋ]

  1. "citypopulation.de". citypopulation.de. http://www.citypopulation.de/PapuaNewGuinea.html. Retrieved on 2010-04-25.