ਪੋਰਟ ਵਿਲਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਪੋਰਟ ਵਿਲਾ Port Vila |
|||
|---|---|---|---|
| — ਰਾਜਧਾਨੀ ਸ਼ਹਿਰ — | |||
| ਕੇਂਦਰੀ ਪੋਰਟ ਵਿਲਾ ਦਾ ਅਕਾਸ਼ੀ ਦ੍ਰਿਸ਼ | |||
|
|||
|
|
|||
| ਦਿਸ਼ਾ-ਰੇਖਾਵਾਂ: 17°45′S 168°18′E / 17.75°S 168.3°E | |||
| ਦੇਸ਼ | |||
| ਸੂਬਾ | ਸ਼ੇਫ਼ਾ ਸੂਬਾ | ||
| ਟਾਪੂ | ਏਫ਼ਾਤੇ | ||
| ਅਬਾਦੀ (੨੦੦੯) | |||
| - ਕੁੱਲ | ੪੪,੦੪੦ | ||
| ਸਮਾਂ ਜੋਨ | VUT (UTC+੧੧) | ||
ਪੋਰਟ ਵਿਲਾ /ˌpɔərt ˈviːlə/ ਵਨੁਆਤੂ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਆਖ਼ਰੀ ਮਰਦਮਸ਼ੁਮਾਰੀ (੨੦੦੯) ਵਿੱਚ ਇਸਦੀ ਅਬਾਦੀ ੪੪,੦੪੦ ਸੀ,[੧] ਜੋ ਪਿਛਲੇ ਨਤੀਜੇ (੧੯੯੯ ਵਿੱਚ ੨੯,੩੫੬) ਨਾਲ਼ੋਂ ੫੦% ਦਾ ਵਾਧਾ ਹੈ। ੨੦੦੯ ਵਿੱਚ ਇਸਦੀ ਅਬਾਦੀ ਦੇਸ਼ ਦੀ ਅਬਾਦੀ ਦਾ ੧੮.੮% ਸੀ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||