ਪੋਹਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੋਹਲੀ ਜਾਂ ਕੰਡਿਆਰੀ ਜਾਂ ਪੀਲੀ ਕੰਡਿਆਰੀ (Carthamus oxyacantha) ਇੱਕ ਬੂਟੀ ਹੈ ਜੋ ਸਿਆਲ ਦੀਆਂ ਫਸਲਾਂ ਦੇ ਪੱਕਣ ਸਮੇਂ ਵਧਦੀ-ਫੁੱਲਦੀ ਹੈ। ਇਸਨੂੰ ਪੀਲੇ ਫੁੱਲ ਲੱਗਦੇ ਹਨ ਅਤੇ ਇਹਦੇ ਪੱਤੇ ਕੰਡੇਦਾਰ ਹੁੰਦੇ ਹਨ। ਇਹ ਪਹਿਲਾਂ ਮਾਲਵੇ 'ਚ ਆਮ ਦੇਖਣ ਨੂੰ ਮਿਲਦੀ ਸੀ। ਪੰਜਾਬ ਸਰਕਾਰ ਨੇ ਕਰੀਬ ੭੦ ਦੇ ਦਹਾਕੇ ਇਸਨੂੰ ਕੈਮੀਕਲ ਸਪ੍ਰੇ ਨਾਲ ਖ਼ਤਮ ਕੀਤਾ ਸੀ। ਸ਼੍ਰੀ ਗੰਗਾਨਗਰ ਅਤੇ ਬਹਵਲਨਗਰ(ਪਾਕਿਸਤਾਨ) 'ਚ ਬਹੁਤ ਹੁੰਦੀ ਹੈ।