ਪ੍ਰਤੱਖ ਲੋਕਰਾਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗਲਾਰੁਸ ਕੈਨਟਨ ਦੀ ਵਿਧਾਨ ਸਭਾ, 7 ਮਈ 2006, ਸਵਿਟਜਰਲੈਂਡ.

ਪ੍ਰਤੱਖ ਲੋਕਤੰਤਰ (ਇਹ ਸ਼ੁੱਧ ਲੋਕਤੰਤਰ ਵਜੋਂ ਵੀ ਜਾਣਿਆ ਜਾਂਦਾ ਹੈ)[੧] ਸਾਰੇ ਨਾਗਰਿਕ ਸਾਰੇ ਮਹਤਵਪੂਰਨ ਨੀਤੀਗਤ ਫੈਸਲਿਆਂ ਉੱਤੇ ਸਿਧਾ ਮਤਦਾਨ ਕਰਦੇ ਹਨ।[੨] ਇਸਨੂੰ ਪ੍ਰਤੱਖ ਕਿਹਾ ਜਾਂਦਾ ਹੈ ਕਿਉਂਕਿ ਸਿਧਾਂਤਕ ਤੌਰ ਤੇ ਇਸ ਵਿੱਚ ਕੋਈ ਪ੍ਰਤਿਨਿੱਧੀ ਜਾਂ ਵਿਚੋਲਾ ਨਹੀਂ ਹੁੰਦਾ। ਸਾਰੇ ਪ੍ਰਤੱਖ ਲੋਕਤੰਤਰ ਛੋਟੇ ਸਮੁਦਾਇਆਂ ਜਾਂ ਨਗਰ-ਰਾਸ਼ਟਰਾਂ ਵਿੱਚ ਹਨ।

ਹਵਾਲੇ[ਸੋਧੋ]

  1. A. Democracy in World Book Encyclopedia, World Book Inc., 2006. B. Pure democracy entry in Merriam-Webster Dictionary. C. Pure democracy entry in American Heritage Dictionary"
  2. (2001) "Direct democracy", Encyclopedia of Political Thought. Taylor & Francis. ISBN 9780415193962.