ਪ੍ਰਭਜੋਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਭਜੋਤ ਸਿੰਘ
ਨਿੱਜੀ ਜਾਣਕਾਰੀ
ਜਨਮ (1980-08-14) 14 ਅਗਸਤ 1980 (ਉਮਰ 43)
ਜਲੰਧਰ, ਪੰਜਾਬ, ਭਾਰਤ
ਖੇਡਣ ਦੀ ਸਥਿਤੀ ਫਾਰਵਰਡ
ਸੀਨੀਅਰ ਕੈਰੀਅਰ
ਸਾਲ ਟੀਮ
2012 ਸ਼ੇਰ-ਏ-ਪੰਜਾਬ
2013–ਹੁਣ ਮੁੰਬਈ ਮੈਜੀਸ਼ੀਅਨਸ
ਰਾਸ਼ਟਰੀ ਟੀਮ
ਸਾਲ ਟੀਮ Apps (Gls)
2001–ਹੁਣ ਭਾਰਤੀ ਪੁਰਸ਼ ਕੌਮੀ ਹਾਕੀ ਟੀਮ {{{nationalcaps(goals)1}}}

ਪ੍ਰਭਜੋਤ ਸਿੰਘ (ਜਨਮ 14 ਅਗਸਤ 1980) ਭਾਰਤੀ ਹਾਕੀ ਟੀਮ ਦਾ ਇੱਕ ਫਾਰਵਰਡ ਖਿਡਾਰੀ ਹੈ। ਉਹ ਆਪਣੀ ਤੇਜ਼ ਅਤੇ ਹਮਲਾਵਰ ਖੇਡ ਲਈ ਜਾਣਿਆ ਜਾਂਦਾ ਹੈ।

ਨਿੱਜੀ ਜ਼ਿੰਦਗੀ[ਸੋਧੋ]

ਪ੍ਰਭਜੋਤ ਦਾ ਜਨਮ ਗੁਰਦਾਸਪੁਰ, ਪੰਜਾਬ, ਭਾਰਤ ਵਿੱਚ ਹੋਇਆ ਅਤੇ ਉਸਨੇ ਡੀ.ਏ.ਵੀ. ਤੋਂ ਗ੍ਰੈਜੂਏਸ਼ਨ ਕੀਤੀ।[1]

ਕਰੀਅਰ[ਸੋਧੋ]

ਪ੍ਰਭਜੋਤ 2001 ਵਿੱਚ ਪੁਰਸ਼ ਹਾਕੀ ਕੌਮੀ ਟੀਮ ਵਿੱਚ ਸ਼ਾਮਲ ਹੋਏ ਹਨ। ਉਹ 2004 ਦੇ ਏਥਨਜ਼ ਓਲੰਪਿਕ ਵਿੱਚ ਕੌਮੀ ਟੀਮ ਦਾ ਹਿੱਸਾ ਸੀ, ਜਿੱਥੇ ਭਾਰਤ 7 ਵੇਂ ਸਥਾਨ ਤੇ ਰਿਹਾ।

ਹਾਕੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਉਹ ਇੰਡੀਅਨ ਆਇਲ ਵਿੱਚ ਇੱਕ ਅਧਿਕਾਰੀ ਵੀ ਹਨ।

ਉਹ 2012 ਵਿੱਚ ਵਰਲਡ ਸੀਰੀਜ਼ ਹਾਕੀ ਵਿੱਚ ਸ਼ੇਰ-ਏ-ਪੰਜਾਬ ਦੀ ਟੀਮ ਦਾ ਕਪਤਾਨ ਸੀ।

ਅਵਾਰਡ[ਸੋਧੋ]

ਉਸ ਨੂੰ 2008 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਕਿਉਂਕਿ ਉਸ ਨੇ ਇੱਕ ਭਾਰਤੀ ਸਟਰਾਈਕਰ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।[2]

ਵਿਵਾਦ[ਸੋਧੋ]

ਐਫ.ਆਈ.ਐਚ. ਵਿਸ਼ਵ ਕੱਪ 2010 ਦੌਰਾਨ, ਉਸਨੇ ਅਰਜਨਟੀਨਾ ਦੇ ਖਿਲਾਫ 2-4 ਦੀ ਹਾਰ ਦੇ ਨਾਲ ਘਰੇਲੂ ਭੀੜ ਨੂੰ ਵਿਚਕਾਰਲੀ ਉਂਗਲ ਦਿਖਾਈ। ਬਾਅਦ ਵਿੱਚ ਉਸਨੇ ਇਸ ਐਕਸ਼ਨ ਲਈ ਮੁਆਫੀ ਮੰਗੀ।[3]

ਹਾਕੀ ਵਰਲਡ ਕੱਪ ਵਿੱਚ ਭਾਰਤ ਦੀ ਇਹ ਸਭ ਤੋਂ ਮਾੜੀ ਕਾਰਗੁਜ਼ਾਰੀ ਸੀ ਕਿਉਂਕਿ ਟੂਰਨਾਮੈਂਟ ਵਿੱਚ ਟੀਮ 8 ਵੇਂ ਸਥਾਨ 'ਤੇ ਰਹੀ ਸੀ।[4]

ਹਵਾਲੇ[ਸੋਧੋ]

  1. "Hockey Olympian". Zee News. 2009-02-18. Retrieved 2010-10-16.
  2. "National sports awards given away". The Hindu. 2008-08-30. Archived from the original on 2008-09-03. Retrieved 2010-10-16. {{cite news}}: Unknown parameter |dead-url= ignored (help)
  3. "Prabhjot Singh sorry for showing finger to crowd". Times of India. 2010-03-20. Retrieved 2010-10-26.
  4. "Hockey player Prabhjot Singh shows middle finger to the crowd". Archived from the original on 2019-12-21. Retrieved 2018-10-16.