ਪ੍ਰਸੂਨ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪ੍ਰਸੂਨ ਜੋਸ਼ੀ
ਜਾਣਕਾਰੀ
ਜਨਮ ( 1971 -09-16) 16 ਸਤੰਬਰ 1971 (ਉਮਰ 43)
ਅਲਮੋੜਾ, ਉਤਰਾਖੰਡ
ਕਿੱਤਾ ਗੀਤਕਾਰ, ਕਵੀ, ਲੇਖਕ ਅਤੇ ਅੰਤਰਾਸ਼ਟਰੀ ਇਸ਼ਤਿਹਾਰ ਕੰਪਨੀ ਮੈਕਐਨ ਇਰਿਕਸਨ ਵਿੱਚ ਕਾਰਜਕਾਰੀ ਪ੍ਰਧਾਨ ।
ਸਰਗਰਮੀ ਦੇ ਸਾਲ 1992 ਤੋਂ ਲਗਾਤਾਰ
ਵੈੱਬਸਾਈਟ www.prasoonjoshi.com

ਪ੍ਰਸੂਨ ਜੋਸ਼ੀ (ਅੰਗਰੇਜ਼ੀ: Prasoon Josh, ਜਨਮ: 16 ਸਤੰਬਰ 1968) ਹਿੰਦੀ ਕਵੀ, ਲੇਖਕ, ਪਟਕਥਾ ਲੇਖਕ ਅਤੇ ਭਾਰਤੀ ਸਿਨੇਮਾ ਦਾ ਗੀਤਕਾਰ ਹੈ। ਉਹ ਇਸ਼ਤਿਹਾਰ ਜਗਤ ਦੀਆਂ ਗਤੀਵਿਧੀਆਂ ਨਾਲ ਵੀ ਜੁੜਿਆ ਹੈ ਅਤੇ ਅੰਤਰਾਸ਼ਟਰੀ ਇਸ਼ਤਿਹਾਰ ਕੰਪਨੀ ਮੈਕਐਨ ਇਰਿਕਸਨ ਵਿੱਚ ਕਾਰਜਕਾਰੀ ਪ੍ਰਧਾਨ ਹੈ। ਫਿਲਮ ਤਾਰੇ ਜ਼ਮੀਨ ਪਰ ਦੇ ਗਾਣੇ ‘ਮਾਂ ...’ ਲਈ ਉਸ ਨੂੰ ਰਾਸ਼ਟਰੀ ਇਨਾਮ ਵੀ ਮਿਲ ਚੁੱਕਿਆ ਹੈ।[੧][੨]

ਹਵਾਲੇ[ਸੋਧੋ]