ਪ੍ਰੇਮ ਸੰਨਿਆਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੇਮ ਸੰਨਿਆਸ (The Light of Asia)
ਸੀਤਾ ਦੇਵੀ ਗੋਪਾ ਦੀ ਭੂਮਿਕਾ ਵਿੱਚ ਪ੍ਰੇਮ ਸੰਨਿਆਸ (The Light of Asia) 1925
ਨਿਰਦੇਸ਼ਕਫਰਾਂਜ ਓਸਟੀਨ
ਹਿਮਾਂਸ਼ੁ ਰਾਏ
ਲੇਖਕਐਡਵਿਨ ਆਰਨੋਲਡ (ਕਹਾਣੀ)
ਨਿਰੰਜਣ ਪਾਲ (ਸਕਰੀਨਪਲੇ)
ਨਿਰਮਾਤਾਗਰੇਟ ਈਸਟਰਨ ਫ਼ਿਲਮ ਕਾਰਪੋਰੇਸ਼ਨ
Münchner Lichtspielkunst AG
ਸਿਤਾਰੇਸੀਤਾ ਦੇਵੀ
ਹਿਮਾਂਸ਼ੁ ਰਾਏ
ਸ਼ਾਰਦਾ ਉਕਿਲ
ਸੰਗੀਤਕਾਰHansheinrich Dransmann
ਡਿਸਟ੍ਰੀਬਿਊਟਰMünchner Lichtspielkunst AG
ਗਰੇਟ ਈਸਟਰਨ ਫ਼ਿਲਮ ਕਾਰਪੋਰੇਸ਼ਨ
ਰਿਲੀਜ਼ ਮਿਤੀਆਂ
  • 22 ਅਕਤੂਬਰ 1925 (1925-10-22) (ਜਰਮਨੀ)
  • 5 ਜੁਲਾਈ 2001 (2001-07-05) (ਸੋਧਿਆ ਵਰਜ਼ਨ)
ਮਿਆਦ
97 ਮਿੰਟ
ਦੇਸ਼ਵੀਮਰ ਗਣਤੰਤਰ
ਭਾਰਤ
The Light of Asia

ਪ੍ਰੇਮ ਸੰਨਿਆਸ (The Light of Asia) (ਜਰਮਨ: Die Leuchte Asiens) ਫਰਾਂਜ ਓਸਟੀਨ ਅਤੇ ਹਿਮਾਂਸ਼ੁ ਰਾਏ ਦੀ ਨਿਰਦੇਸਿਤ ਮੂਕ ਫ਼ਿਲਮ ਹੈ। ਇਹ ਫ਼ਿਲਮ ਗੌਤਮ ਬੁੱਧ ਦੇ ਜੀਵਨ ਨਾਲ ਜੁੜੀ ਐਡਵਿਨ ਆਰਨੋਲਡ ਦੀ ਲਿਖੀ ਕਵਿਤਾ ਏਸ਼ੀਆ ਦਾ ਚਾਨਣ (The Light of Asia) (1879) ਦੇ ਅਧਾਰ ਤੇ ਇੱਕ ਪੁਰਾਣੀ ਸਫੈਦ ਸ਼ਿਆਮ 1925 ਦੀ ਫ਼ਿਲਮ ਹੈ। ਇਹ ਫ਼ਿਲਮ ਗੌਤਮ ਬੁੱਧ ਦੇ ਜਨਮ ਤੋਂ ਸ਼ੁਰੂ ਹੁੰਦੀ ਹੈ ਅੱਗੇ ਕਥਾ ਇਹ ਦਿਖਾਉਂਦੀ ਹੈ ਕਿ, ਕਿਵੇਂ ਰਾਜ ਕੁਮਾਰ ਗੌਤਮ ਦਾ ਲਾਲਨ ਪਾਲਣ, ਸੁਖ ਸਮਰਿਧੀ ਅਤੇ ਬੇਹੱਦ ਦੌਲਤ ਵਿਲਾਸਿਤਾ ਭਰੇ ਰਾਜ ਮਹਲ ਵਿੱਚ ਹੋਇਆ। ਉਨ੍ਹਾਂ ਦਾ ਵਿਆਹ ਰਾਜਕੁਮਾਰੀ ਯਸ਼ੋਧਰਾ ਦੇ ਨਾਲ ਹੋਇਆ ਅਤੇ ਉਨ੍ਹਾਂ ਦੇ ਬਾਲਕ ਰਾਹੁਲ ਦਾ ਜਨਮ ਹੋਇਆ। ਫਿਰ ਸਿਧਾਰਥ ਦਾ ਮਹਲ ਛੱਡ ਕੇ ਜਾਣਾ ਅਤੇ ਬੁੱਧ ਬਣਨਾ ਦਰਸਾਇਆ ਹੈ।

ਬਾਹਰੀ ਲਿੰਕ[ਸੋਧੋ]