ਪੰਚਕੁਲਾ ਜ਼ਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੰਚਕੁਲਾ ਜ਼ਿਲਾ
पंचकुला़ जिला
HaryanaPanchkula.png
ਹਰਿਆਣਾ ਵਿੱਚ ਪੰਚਕੁਲਾ ਜ਼ਿਲਾ
ਸੂਬਾ ਹਰਿਆਣਾ,  ਭਾਰਤ
ਮੁੱਖ ਦਫ਼ਤਰ ਪੰਚਕੁਲਾ
ਖੇਤਰਫਲ ੮੧੬ km2 ( sq mi)
ਅਬਾਦੀ 468,411 (2001)
ਪੜ੍ਹੇ ਲੋਕ 74.00
ਲਿੰਗ ਅਨੁਪਾਤ 823
ਤਹਿਸੀਲਾਂ 1. ਪੰਚਕੁਲਾ, 2. ਕਾਲਕਾ
ਲੋਕ ਸਭਾ ਹਲਕਾ ਅੰਬਾਲਾ (ਅੰਬਾਲਾ ਅਤੇ ਯਮਨਾ ਨਗਰ ਜ਼ਿਲੇਆਂ ਨਾਲ ਸਾਂਝੀ)
ਅਸੰਬਲੀ ਸੀਟਾਂ 2
ਵੈੱਬ-ਸਾਇਟ

ਪੰਚਕੁਲਾ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲਾ ਹੈ। ਇਹ ਜ਼ਿਲਾ 816 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 319398 (2001 ਸੇਂਸਸ ਮੁਤਾਬਕ) ਹੈ। ਪੰਚਕੁਲਾ ਜ਼ਿਲਾ 15 ਅਗਸਤ 1995 ਨੂੰ ਬਣਾਇਆ ਗਿਆ ਸੀ, ਇਸ ਦਿਆਂ ਤਹਸੀਲਾ ਹਨ: ਪੰਚਕੁਲਾ ਅਤੇ ਕਾਲਕਾ। ਇਸ ਜ਼ਿਲੇ ਵਿੱਚ 264 ਪਿੰਡ ਹਨ, ਜਿਹਨਾਂ ਵਿੱਚੋਂ 12 ਨਿਰਜਨ ਹਨ ਅਤੇ 10 ਪਿੰਡ ਹੁਣ ਸ਼ਹਿਰਾਂ 'ਚ ਆ ਗਏ।

ਬਾਰਲੇ ਲਿੰਕ[ਸੋਧੋ]

Wikimedia Commons


Haryana.png ਹਰਿਆਣਾ ਰਾਜ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png