ਪੰਜਾਬੀ ਟ੍ਰਿਬਿਊਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਪੰਜਾਬੀ ਟ੍ਰਿਬਿਊਨ (ਅੰਗਰੇਜ਼ੀ: Punjabi Tribune) ਚੜ੍ਹਦੇ ਪੰਜਾਬ ਵਿਚ ਦ ਟ੍ਰਿਬਿਊਨ ਗਰੁੱਪ ਦਾ ਇਕ ਪੰਜਾਬੀ ਅਖ਼ਬਾਰ ਹੈ ਜੋ ੧੫ ਅਗਸਤ ੧੯੭੮ ਨੂੰ ਛਪਣਾ ਸ਼ੁਰੂ ਹੋਇਆ[੧] ਅਤੇ ਇੰਟਰਨੈੱਟ ’ਤੇ ਇਸਦੀ ਵੈੱਬਸਾਈਟ ੩੦ ਅਗਸਤ ੨੦੧੦ ਨੂੰ ਲਾਂਚ ਹੋਈ।[੨] ਇਸਦੇ ਮੁੱਖ ਸੰਪਾਦਕ ਵਰਿੰਦਰ ਵਾਲੀਆ ਹਨ।

ਇਹ ਵੀ ਵੇਖੋ [ਸੋਧ]

ਬਾਹਰੀ ਕੜੀਆਂ [ਸੋਧ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ