ਪੰਜਾਬ (ਪਾਕਿਸਤਾਨ)

ਵਿਕਿਪੀਡਿਆ ਤੋਂ

ਇਹ ਲੇਖ ਪਾਕਿਸਤਾਨ ਦੇ ਪੰਜਾਬ ਰਾਜ ਦੇ ਬਾਰੇ ਹੈ। ਵੱਡੇ ਪੰਜਾਬ ਖੇਤਰ ਦੇ ਲੇਖ ਲਈ ਪੰਜਾਬ ਖੇਤਰ ਵੇਖੋ। ਭਾਰਤ ਦੇ ਪੰਜਾਬ ਰਾਜ ਦੇ ਲੇਖ ਲਈ ਪੰਜਾਬ (ਭਾਰਤ) ਵੇਖੋ।

ਪੰਜਾਬ ਪਾਕਿਸਤਾਨ ਦਾ ਇਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਭਾਰਤ ਵਿੱਚ ਹੈ।

ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ