ਪੰਜ ਪਿਆਰੇ

ਵਿਕਿਪੀਡਿਆ ਤੋਂ

ਸਿੱਖ ਧਰਮ ਦੇ ਇਤਿਹਾਸ ਵਿੱਚ ਪੰਜਾਂ ਪਿਆਰੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜਾ ਨੂੰ "ਪਿਆਰਿਆਂ" ਦਾ ਮਾਨ ਤਾਂ ਦਿੱਤਾ ਅਤੇ ਅੰਮ੍ਰਿਤ ਵੀ ਸਭ ਤੋਂ ਪਹਿਲਾਂ ਦਿੱਤਾ ਅਤੇ ਗੁਰੂ ਸਾਹਿਬ ਜੀ ਨੇ ਖਾਲਸਾ ਹੋਣ ਦਾ ਮਾਨ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ।

ਇਹ ਪੰਜ ਪਿਆਰੇ ਸਨ:-

  1. ਭਾਈ ਸਾਹਿਬ ਸਿੰਘ ਜੀ
  2. ਭਾਈ ਦਇਆ ਸਿੰਘ ਜੀ
  3. ਭਾਈ ਧਰਮ ਸਿੰਘ ਜੀ
  4. ਭਾਈ ਹਿੰਮਤ ਸਿੰਘ ਜੀ
  5. ਭਾਈ ਮੋਹਕਮ ਸਿੰਘ ਜੀ
ਹੋਰ ਭਾਸ਼ਾਵਾਂ ਵਿੱਚ