ਪੰਡਤ ਜਸਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੰਡਤ ਜਸਰਾਜ

ਪੰਡਤ ਜਸਰਾਜ ਗੋਵਿੰਦ ਦੇਵ ਜੀ ਮੰਦਰ, ਜੈਪੁਰ ਵਿਖੇ, 2011
ਜਾਣਕਾਰੀ
ਜਨਮ (1930-01-28) 28 ਜਨਵਰੀ 1930 (ਉਮਰ 84)
ਜਨਮ ਸਥਾਨ ਹਿਸਾਰ, ਹਰਿਆਣਾ, ਭਾਰਤ
ਰੂਪਾਕਾਰ ਹਿੰਦੁਸਤਾਨੀ ਕਲਾਸੀਕਲ ਸੰਗੀਤ
ਪੇਸ਼ਾ ਗਾਇਕ
ਗਾਇਕੀ ਦਾ ਸਫ਼ਰ 1945–ਹਾਲ ਤੱਕ
ਵੈੱਬਸਾਈਟ Official site

ਪੰਡਤ ਜਸਰਾਜ (ਹਿੰਦੀ: पण्डित जसराज; ਜਨਮ 28 ਜਨਵਰੀ 1930) ਭਾਰਤ ਦੇ ਪ੍ਰਸਿੱਧ ਸ਼ਾਸਤਰੀ ਗਾਇਕਾਂ ਵਿੱਚੋਂ ਇੱਕ ਹਨ। ਪੰਡਤ ਜਸਰਾਜ ਦਾ ਜਨਮ 1930 ਵਿੱਚ ਹੋਇਆ ਸੀ।

ਪੰਡਿਤਜੀ ਦਾ ਸੰਬੰਧ ਮੇਵਾਤੀ ਘਰਾਣੇ ਨਾਲ ਹੈ। ਜਦੋਂ ਜਸਰਾਜ ਕਾਫ਼ੀ ਛੋਟੇ ਸਨ ਉਦੋਂ ਉਨ੍ਹਾਂ ਦੇ ਪਿਤਾ ਸ਼੍ਰੀ ਪੰਡਤ ਮੋਤੀਰਾਮ ਜੀ ਦਾ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਪਾਲਣ ਪੋਸਣਾ ਵੱਡੇ ਭਰਾ ਪੰਡਤ ਮਣੀਰਾਮ ਜੀ ਦੀ ਦੇਖ ਰੇਖ ਵਿੱਚ ਹੋਇਆ।