ਪੰਪਾਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦੱਖਣੀ ਅਮਰੀਕਾ ਦਾ ਇੱਕ ਨਕਸ਼ਾ ਜਿਹਦੇ ਵਿੱਚ ਪੰਪਾਸ ਅੰਧ ਮਹਾਂਸਾਗਰ ਨਾਲ਼ ਲੱਗਦੇ ਦੱਖਣ-ਪੂਰਬੀ ਇਲਾਕੇ 'ਤੇ ਫੈਲੇ ਹੋਏ ਹਨ
ਅੱਖ ਦੇ ਸਤਰ 'ਤੇ ਪੰਪਾਸ ਦਾ ਦ੍ਰਿਸ਼

ਪੰਪਾਸ ਜਾਂ ਪਾਂਪਾਸ (ਕੇਚੂਆ ਪਾਂਪਾ, ਭਾਵ "ਮੈਦਾਨ") ਦੱਖਣੀ ਅਮਰੀਕਾ ਦੇ ਉਪਜਾਊ ਹੇਠਲੇ ਇਲਾਕੇ ਹਨ ਜਿਹਨਾਂ ਦਾ ਖੇਤਰਫਲ ੭੫੦,੦੦੦ ਵਰਗ ਕਿ.ਮੀ. ਹੈ ਅਤੇ ਜੋ ਅਰਜਨਟੀਨਾ ਦੇ ਸੂਬਿਆਂ ਬੁਏਨਸ ਆਇਰਸ, ਲਾ ਪਾਂਪਾ, ਸਾਂਤਾ ਫ਼ੇ, ਐਂਤਰੇ ਰੀਓਸ, ਕੋਰਡੋਬਾ ਅਤੇ ਚੂਬੁਤ, ਬਹੁਤੇ ਉਰੂਗੁਏ ਅਤੇ ਬ੍ਰਾਜ਼ੀਲ ਦੇ ਸਭ ਤੋਂ ਦੱਖਣੀ ਸੂਬੇ ਰੀਓ ਗਰਾਂਦੇ ਦੋ ਸੂਲ ਵਿੱਚ ਫੈਲੇ ਹੋਏ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ