ਫਰੈਡਰਿਕ ਉਪਹਾਮ ਐਡਮਸ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਫਰੈਡਰਿਕ ਉਪਹਾਮ ਐਡਮਸ (10 ਦਸੰਬਰ 1859 – 28 ਅਗਸਤ 1921) ਇਕ ਮਸ਼ਹੂਰ ਖੋਜਕਰਤਾ ਅਤੇ ਲੇਖਕ ਸਨ। ਉਹਨਾਂ ਦਾ ਜਨਮ ਬੋਸਟਨ, ਮੈਸਚੁਸੇਟਸ ਵਿਖੇ ਹੋਇਆ, ਅਮ੍ਰੀਕੀ ਅੰਦਰੂਨੀ ਜੰਗਾਂ ਦੌਰਾਨ ਉਹ ਮੈਕੇਨਿਕਲ ਇੰਜੀਨੀਅਰ ਸਨ, ਅਤੇ ਦਿਹਾਂਤ 28 ਅਗਸਤ 1921 ਵਿਚ ਲਾਰਚਮੰਟ, ਨਿਊ ਯੋਰਕ ਵਿਖੇ ਹੋਇਆ।