ਫ਼ਰਾਂਸੀਸੀ ਪਾਲੀਨੇਸ਼ੀਆ
| ਫ਼ਰਾਂਸੀਸੀ ਪਾਲੀਨੇਸ਼ੀਆ | ||||||
|---|---|---|---|---|---|---|
|
|
||||||
ਮਾਟੋ:
|
||||||
| ਰਾਸ਼ਟਰ ਗੀਤ: ਲਾ ਮਾਰਸੀਯੈਸ |
||||||
| ਰਾਜਧਾਨੀ | ਪਪੀਤੇ 17°34′S 149°36′W / 17.567°S 149.6°W |
|||||
| ਸਭ ਤੋਂ ਵੱਡਾ ਸ਼ਹਿਰ | ਫ਼ਾ | |||||
| ਰਾਸ਼ਟਰੀ ਭਾਸ਼ਾਵਾਂ | ਫ਼ਰਾਂਸੀਸੀ | |||||
| ਜਾਤੀ ਸਮੂਹ (੧੯੮੮[੧]) |
|
|||||
| ਵਾਸੀ ਸੂਚਕ | ਫ਼ਰਾਂਸੀਸੀ ਪਾਲੀਨੇਸ਼ੀਆਈ | |||||
| ਸਰਕਾਰ | ਮੁਥਾਜ ਰਾਜਖੇਤਰ | |||||
| - | ਫ਼ਰਾਂਸ ਦਾ ਰਾਜਖੇਤਰ | ਫ਼ਰਾਂਸੋਆ ਓਲਾਂਦ | ||||
| - | ਫ਼ਰਾਂਸੀਸੀ ਪਾਲੀਨੇਸ਼ੀਆ ਦਾ ਰਾਸ਼ਟਰਪਤੀ | ਆਸਕਰ ਤੇਮਾਰੂ |
||||
| - | ਉੱਚ ਕਮਿਸ਼ਨਰ | ਜੀਨ-ਪੀਅਰ ਲਾਫ਼ਲਾਕੀਏਰ | ||||
| ਫ਼ਰਾਂਸ ਦਾ ਵਿਦੇਸ਼ੀ ਟਾਪੂ-ਸਮੂਹ | ||||||
| - | ਪ੍ਰੋਟੈਕਟਰੇਟ | ੧੮੪੨ | ||||
| - | ਵਿਦੇਸ਼ੀ ਰਾਜਖੇਤਰ | ੧੯੪੬ | ||||
| - | ਵਿਦੇਸ਼ੀ ਟਾਪੂ-ਸਮੂਹ | ੨੦੦੩ | ||||
| ਖੇਤਰਫਲ | ||||||
| - | ਕੁੱਲ | ੪ ਕਿਮੀ2 (੧੭੩ਵਾਂ) ੧ sq mi |
||||
| - | ਪਾਣੀ (%) | ੧੨ | ||||
| ਅਬਾਦੀ | ||||||
| - | ਜਨਵਰੀ ੨੦੧੦ ਦਾ ਅੰਦਾਜ਼ਾ | ੨੬੭,੦੦੦[੨] (੧੭੭ਵਾਂ) | ||||
| - | ਅਗਸਤ ੨੦੦੭ ਦੀ ਮਰਦਮਸ਼ੁਮਾਰੀ | ੨੫੯,੫੯੬[੩] (੧੭੭ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੬੩/ਕਿਮੀ2 (੧੩੦ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੦੬ ਦਾ ਅੰਦਾਜ਼ਾ | |||||
| - | ਕੁਲ | US$੫.੬੫ ਬਿਲੀਅਨ[੪] (ਦਰਜਾ ਨਹੀਂ) | ||||
| - | ਪ੍ਰਤੀ ਵਿਅਕਤੀ | US$੨੧,੯੯੯[੪] (ਦਰਜਾ ਨਹੀਂ) | ||||
| ਮੁੱਦਰਾ | CFP franc (XPF) |
|||||
| ਸਮਾਂ ਮੰਡਲ | (ਯੂ ਟੀ ਸੀ-੧੦, −੯:੩੦, -੯) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .pf | |||||
| ਕਾਲਿੰਗ ਕੋਡ | +੮੬੯ | |||||
ਫ਼ਰਾਂਸੀਸੀ ਪਾਲੀਨੇਸ਼ੀਆ (
i/ˈfrɛntʃ pɒlɨˈniːʒə/; ਫ਼ਰਾਂਸੀਸੀ: Polynésie française, ਉਚਾਰਨ: [pɔlinezi fʁɑ̃sɛz]; ਤਹੀਤੀਆਈ: Pōrīnetia Farāni) ਫ਼ਰਾਂਸ ਗਣਰਾਜ ਦਾ ਇੱਕ ਸਮੁੰਦਰੋਂ-ਪਾਰ ਦੇਸ਼ (pays d'outre-mer) ਹੈ। ਇਹ ਬਹੁਤ ਸਾਰੇ ਪਾਲੀਨੇਸ਼ੀਆਈ ਟਾਪੂਆਂ ਦੇ ਸਮੂਹਾਂ ਦਾ ਬਣਿਆ ਹੋਇਆ ਹੈ ਜਿਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਸੋਸਾਇਟੀ ਟਾਪੂਆਂ ਵਿਚਲਾ ਤਹੀਤੀ ਨਾਮਕ ਟਾਪੂ ਹੈ ਅਤੇ ਜੋ ਸਭ ਤੋਂ ਵੱਧ ਅਬਾਦੀ ਵਾਲਾ ਹੈ ਅਤੇ ਰਾਜਖੇਤਰ ਦੀ ਰਾਜਧਾਨੀ ਪਪੀਤੇ ਦਾ ਟਿਕਾਣਾ ਹੈ। ਭਾਵੇਂ ਇਸਦਾ ਅਨਿੱਖੜਵਾਂ ਅੰਗ ਨਹੀਂ ਸੀ, ਪਰ ੨੦੦੭ ਤੱਕ ਕਲਿੱਪਰਟਨ ਟਾਪੂ ਇੱਥੋਂ ਹੀ ਪ੍ਰਸ਼ਾਸਤ ਹੁੰਦ ਰਿਹਾ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||||||||||