ਫ਼ਰਾਂਸੀਸੀ ਬਸਤੀਵਾਦੀ ਸਾਮਰਾਜ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਫ਼ਰਾਂਸੀਸੀ ਬਸਤੀਵਾਦੀ ਸਾਮਰਾਜ
Empire colonial français
ਬਸਤੀਵਾਦੀ ਸਾਮਰਾਜ
੧੫੩੪–ਹੁਣ ਤੱਕ

ਝੰਡਾ

ਵੱਖ-ਵੱਖ ਸਦੀਆਂ ਵਿੱਚ ਫ਼ਰਾਂਸੀਸੀ ਕਬਜ਼ੇ ਅਤੇ ਰਾਜਖੇਤਰ
ਰਾਜਧਾਨੀ ਪੈਰਿਸ
ਰਾਜਨੀਤਕ ਬਣਤਰ ਬਸਤੀਵਾਦੀ ਸਾਮਰਾਜ
ਇਤਿਹਾਸ
 -  ਸਥਾਪਤ ੧੫੩੪
 -  ਕਾਰਤੀਅਰ ਨੇ ਗਾਸਪੇ ਖਾੜੀ ਉੱਤੇ ਫ਼ਰਾਂਸੀਸੀ ਝੰਡਾ ਗੱਡਿਆ ੨੪ ਜੁਲਾਈ ੧੫੩੪
 -  ਨਪੋਲੀਅਨ ਬੋਨਾਪਾਰਤ ਵੱਲੋਂ ਲੂਈਜ਼ੀਆਨਾ ਦੀ ਖ਼ਰੀਦ ੩੦ ਅਪ੍ਰੈਲ ੧੮੦੩
 -  ਵਨੁਆਤੂ ਦੀ ਅਜ਼ਾਦੀ ੩੦ ਜੁਲਾਈ ੧੯੮੦
 -  ਵਿਵਸਥਾ-ਭੰਗ ਹੁਣ ਤੱਕ
ਖੇਤਰਫਲ ੧,੨੩,੪੭,੦੦੦ km² (੪੭,੬੭,੨੦੩ sq mi)
ਹੁਣ ਇਸਦਾ ਹਿੱਸਾ ਹੈ
Warning: Value specified for "continent" does not comply

ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ੧੭ਵੀਂ ਸਦੀ ਤੋਂ ਪਿਛੇਤਰੇ ੧੯੬੦ ਦੇ ਦਹਾਕੇ ਤੱਕ ਫ਼ਰਾਂਸੀਸੀ ਰਾਜ ਹੇਠ ਰਹਿਣ ਵਾਲੇ ਰਾਜਖੇਤਰਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ੧੯ਵੀਂ ਅਤੇ ੨੦ਵੀਂ ਸਦੀਆਂ ਵਿੱਚ ਫ਼ਰਾਂਸੀਸੀ ਸਾਮਰਾਜ ਬਰਤਾਨਵੀ ਸਾਮਰਾਜ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਸਾਮਰਾਜ ਸੀ। ੧੯੨੦ ਅਤੇ ੧੯੩੦ ਦਹਾਕਿਆਂ ਦੇ ਸਿਖਰਾਂ 'ਤੇ ਇਸਦਾ ਕੁੱਲ ਖੇਤਰਫਲ ੧੨,੩੪੭,੦੦੦ ਵਰਗ ਕਿ.ਮੀ. (੪,੭੬੭,੦੦੦ ਵਰਗ ਮੀਲ) ਸੀ। ਮੁੱਖਦੀਪੀ ਫ਼ਰਾਂਸ ਨੂੰ ਮਿਲਾ ਕੇ ਫ਼ਰਾਂਸੀਸੀ ਮੁ਼ਖ਼ਤਿਆਰੀ ਹੇਠਲੇ ਇਲਾਕਿਆਂ ਦਾ ਖੇਤਰਫਲ ੧੩,੦੧੮,੫੭੫ ਵਰਗ ਕਿ.ਮੀ. (੪,੯੮੦,੦੦੦ ਵਰਗ ਮੀਲ) ਸੀ ਜੋ ਧਰਤੀ ਦੇ ਕੁਲ ਜ਼ਮੀਨੀ ਖੇਤਰਫਲ ਦਾ ਦਸਵਾਂ ਹਿੱਸਾ ਹੈ। ਇਸਦੀ ਪ੍ਰਭੁਤਾ ਨੇ ਅੰਗਰੇਜ਼ੀ, ਸਪੇਨੀ, ਪੁਰਤਗਾਲੀ ਅਤੇ ਡੱਚ ਸਮੇਤ ਫ਼ਰਾਂਸੀਸੀ ਨੂੰ ਇੱਕ ਬਹੁਤ ਹੀ ਪ੍ਰਚੱਲਤ ਬਸਤੀਵਾਦੀ ਯੂਰਪੀ ਭਾਸ਼ਾ ਬਣਾ ਦਿੱਤਾ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ